ਅੱਲਾਹ ਤਆਲਾ ਦੀਆਂ ਨਿਅਮਤਾਂ ਪ੍ਰਤੀ ਸਾਡਾ ਕੀ ਫਰਜ਼ ਹੈ? ਅਤੇ ਅਸੀਂ ਉਨ੍ਹਾਂ ਦਾ ਸ਼ੁਕਰ ਕਿਵੇਂ ਕਰ ਸਕਦੇ ਹਾਂ?
- الباب / الفصل
- قسم المنوعات
السؤال
س۷: ما الواجب في النعم؟ وكيف تشكرها؟
ਪ੍ਰ7: ਅੱਲਾਹ ਤਆਲਾ ਦੀਆਂ ਨਿਅਮਤਾਂ ਪ੍ਰਤੀ ਸਾਡਾ ਕੀ ਫਰਜ਼ ਹੈ? ਅਤੇ ਅਸੀਂ ਉਨ੍ਹਾਂ ਦਾ ਸ਼ੁਕਰ ਕਿਵੇਂ ਕਰ ਸਕਦੇ ਹਾਂ?
الجواب
ج- الواجب: شكرها؛ وذلك بالثناء على الله وحمده باللسان وأنه له الفضل وحده، واستعمال هذه النعم بما يرضي الله تَعَالَى، لا بمعصيته.
- قال تعالى:
﴿فَٱذۡكُرُونِيٓ أَذۡكُرۡكُمۡ وَٱشۡكُرُواْ لِي وَلَا تَكۡفُرُونِ﴾
[البقرة: ١٥٢].
ਉੱਤਰ- ਨਿਅਮਤਾਂ ਦੇ ਮਾਮਲੇ ਵਿੱਚ ਸਾਡੇ ਲਈ ਇਹ ਵਾਜਿਬ (ਫਰਜ਼) ਹੈ ਕਿ ਅਸੀਂ ਉਨ੍ਹਾਂ ਦਾ ਸ਼ੁਕਰ ਕਰਦੇ ਰਹੀਏ; ਅਤੇ ਉਹ ਇਸ ਪ੍ਰਕਾਰ ਹੋਵੇਗਾ ਕਿ ਅਸੀਂ ਆਪਣੀ ਜ਼ੁਬਾਨ ਤੋਂ ਅੱਲਾਹ ਦੀ ਤਾਰੀਫ ਅਤੇ ਉਸਦੀ ਹਮਦ (ਵਡਿਆਈ) ਬਿਆਨ ਕਰੀਏ, ਅਤੇ ਇਹ ਮੰਨੀਏ ਕਿ ਇਹ ਸਾਰਾ ਫ਼ਜ਼ਲ (ਕਿਰਪਾ) ਉਸੇ ਵੱਲੋਂ ਹੈ। ਫੇਰ ਇਨ੍ਹਾਂ ਨਿਆਮਤਾਂ ਨੂੰ ਅਜਿਹੇ ਕੰਮਾਂ ਵਿੱਚ ਤਰਤੀਏ ਜਿਸ ਨਾਲ ਅੱਲਾਹ ਰਾਜ਼ੀ ਹੋਵੇ, ਨਾ ਕਿ ਨਾਫਰਮਾਨੀ ਤੇ ਗੁਨਾਹ ਦੇ ਕੰਮ ਵਿੱਚ।
ਅੱਲਾਹ ਤਆਲਾ ਫ਼ਰਮਾਉਂਦਾ ਹੈ:
"ਸੋ ਤੁਸੀਂ (ਹੇ ਈਮਾਨ ਵਾਲਿਓ!) ਮੈਨੂੰ ਯਾਦ ਰੱਖੋ ਮੈਂ ਤੁਹਾਨੂੰ ਯਾਦ ਰੱਖਾਂਗਾ। ਤੁਸੀਂ ਮੇਰਾ ਸ਼ੁਕਰ ਅਦਾ ਕਰੋ, ਮੇਰੀ ਨਾਸ਼ੁਕਰੀ ਨਾ ਕਰੋ।"
[ਸੂਰਤ ਅਲ-ਬਕਰਹ: 50]