Skip to content

ਸਲਾਮ ਕਰਨ ਅਤੇ ਸਲਾਮ ਦਾ ਜਵਾਬ ਦੇਣ ਦਾ ਤਰੀਕਾ ਕੀ ਹੈ?

الباب / الفصل
قسم الأدعية والأذكار

السؤال

س٣٦: ما هي كيفية السلام ورد السلام؟

ਪ੍ਰ36: ਸਲਾਮ ਕਰਨ ਅਤੇ ਸਲਾਮ ਦਾ ਜਵਾਬ ਦੇਣ ਦਾ ਤਰੀਕਾ ਕੀ ਹੈ?

الجواب

ج:يقول المسلم: «السَّلَامُ عَلَيْكُمْ وَرَحْمَةُ اللَّهِ وَبَرَكَاتُهُ».

ويرد عليه أخوه: «وَعَلَيْكُمُ السَّلَامُ وَرَحْمَةُ اللهِ وَبَرَكَاتُهُ»

في الترمذي وأبو داود وغيرهما.

ਉੱਤਰ- ਮੁਸਲਮਾਨ ਕਹਿੰਦਾ ਹੈ: "ਅੱਸਲਾਮੁ ਅਲੈਕੁਮ ਵਾ ਰਹਮਤੁੱਲਾਹੀ ਵਾ ਬਰਾਕਾਤੁਹੁ" (ਤੁਹਾਡੇ ਉੱਤੇ ਅੱਲਾਹ ਦੀ ਸਲਾਮਤੀ, ਰਹਿਮਤ ਅਤੇ ਬਰਕਤ ਹੋਵੇ।)

ਉਸਦਾ ਭਰਾ ਜਾਂ ਦੋਸਤ ਇਸ ਦਾ ਜਵਾਬ ਦੇਵੇਗਾ: "ਵਾ ਅਲੈਕੁਮ ਅਸਲਾਮ ਵਾ ਰਹਮਤੁੱਲਾਹੀ ਵਾ ਬਰਾਕਾਤੁਹੁ" (ਤੁਹਾਡੇ ਉੱਤੇ ਵੀ ਅੱਲਾਹ ਦੀ ਸਲਾਮਤੀ, ਰਹਿਮਤ ਅਤੇ ਬਰਕਤ ਹੋਵੇ।)

ਇਸਨੂੰ ਤਿਰਮਿਜ਼ੀ, ਅਬੁ-ਦਾਉਦ ਅਤੇ ਹੋਰਾਂ ਨੇ ਰਿਵਾਇਤ ਕੀਤਾ ਹੈ।