Skip to content

ਜਦੋਂ ਕੋਈ ਨਾਪਸੰਦ ਚੀਜ਼ ਜਾਂ ਘਟਨਾ ਵਾਪਰਦੀ ਹੈ ਤਾਂ ਕੀ ਪੜ੍ਹਿਆ ਜਾਂਦਾ ਹੈ?

الباب / الفصل
قسم الأدعية والأذكار

السؤال

س٣٥: ماذا تقول إذا حصل ما تكرهه؟

ਪ੍ਰ35: ਜਦੋਂ ਕੋਈ ਨਾਪਸੰਦ ਚੀਜ਼ ਜਾਂ ਘਟਨਾ ਵਾਪਰਦੀ ਹੈ ਤਾਂ ਕੀ ਪੜ੍ਹਿਆ ਜਾਂਦਾ ਹੈ?

الجواب

ج:«الحمد لله على كل حال»

صحيح الجامع.

ਉੱਤਰ "ਅਲਹਮਦੁਲਿੱਲਾਹੀ ਅਲਾ ਕੁੱਲੀ ਹਾਲ" (ਹਰ ਹਾਲਤ ਵਿੱਚ ਅੱਲਾਹ ਦੀ ਤਾਰੀਫ਼ ਹੈ।)

[ਸਹੀਹ ਅਲ-ਜਾਮੇਅ ]