Skip to content

ਮੀਂਹ ਪੈਣ 'ਤੇ ਕੀ ਦੁਆ ਕੀਤੀ ਜਾਂਦੀ ਹੈ?

الباب / الفصل
قسم الأدعية والأذكار

السؤال

س٣٧: ما هو الدعاء عند نزول المطر؟

ਪ੍ਰ37: ਮੀਂਹ ਪੈਣ 'ਤੇ ਕੀ ਦੁਆ ਕੀਤੀ ਜਾਂਦੀ ਹੈ?

الجواب

ج:«اللهم صيبًا نافعًا»

البخاري.

ਉੱਤਰ- "ਅੱਲਾਹੁੱਮਾ ਸੱਯੀਬਨ ਨਾਫਿਆ" (ਹੇ ਅੱਲਾਹ! ਨਫੇ ਵਾਲਾ (ਲਾਭਦਾਇਕ) ਮੀਂਹ ਬਰਸਾ।)

(ਅਲ-ਬੁਖਾਰੀ)