Skip to content

ਮੀਂਹ ਖਤਮ ਹੋਣ ਤੋਂ ਬਾਅਦ ਕੀ ਦੁਆ ਕੀਤੀ ਜਾਂਦੀ ਹੈ?

الباب / الفصل
قسم الأدعية والأذكار

السؤال

س٣٨: وما هو الدعاء بعد نزول المطر؟

ਪ੍ਰ38: ਮੀਂਹ ਖਤਮ ਹੋਣ ਤੋਂ ਬਾਅਦ ਕੀ ਦੁਆ ਕੀਤੀ ਜਾਂਦੀ ਹੈ?

الجواب

ج:«مطرنا بفضل الله ورحمته»

البخاري ومسلم.

ਉੱਤਰ- "ਮੁਤਿਰਨਾ ਬਿ ਫ਼ਜ਼ਲਿੱਲਾਹੀ ਵਾ ਰਹਮਤਿਹੀ" (ਅੱਲਾਹ ਦੀ ਕਿਰਪਾ ਅਤੇ ਰਹਿਮਤ ਨਾਲ ਇਹ ਮੀਂਹ ਪਿਆ।)

ਬੁਖਾਰੀ ਅਤੇ ਮੁਸਲਿਮ ਦੋਵਾਂ ਵਿੱਚ ਰਿਵਾਇਤ ਹੋਈ ਹੈ।