Skip to content

السؤال

س45: ما هو فضل الحج؟

ਪ੍ਰ45: ਹੱਜ ਦੀ ਕੀ ਮਹੱਤਤਾ ਹੈ?

الجواب

ج:عن أبي هريرة رَضِيَ اللَّهُ عَنْهُ، قال: سمعت رسول الله ﷺ يقول:

«من حج لله فلم يرفث ولم يفسق؛ رجع كيوم ولدته أمه»

رواه البخاري وغيره.

  • «كيوم ولدته أمه»: أي بغير ذنب.

ਉੱਤਰ- ਅਬੁ-ਹੁਰੈਰਾ (ਰ.) ਤੋਂ ਰਿਵਾਇਤ ਹੈ, ਉਹ ਕਹਿੰਦੇ ਹਨ ਕਿ ਮੈਂ ਅੱਲਾਹ ਦੇ ਰਸੂਲ ﷺ ਨੂੰ ਇਹ ਕਹਿੰਦੇ ਹੋਏ ਸੁਣਿਆ:

“ਜਿਸਨੇ ਵੀ ਅੱਲਾਹ ਦੀ ਖ਼ਾਤਰ ਹੱਜ ਕੀਤਾ ਅਤੇ ਹੱਜ ਦੇ ਦਿਨਾਂ ਵਿੱਚ ਬੁਰੇ ਕੰਮ ਕਰਨ, ਬੁਰੀਆਂ ਗੱਲਾਂ ਕਰਨ ਤੇ ਸੰਭੋਗ ਕਰਨ ਤੋਂ ਦੂਰ ਰਿਹਾ; ਉਹ ਉਸ ਦਿਨ ਵਾਂਗ (ਪਾਕ ਹੋ ਕੇ) ਵਾਪਸ ਪਰਤੇਗਾ, ਜਿਸ ਦਿਨ ਉਸਦੀ ਮਾਂ ਨੇ ਉਸਨੂੰ ਜਨਮ ਦਿੱਤਾ ਸੀ।”

ਬੁਖਾਰੀ ਆਦਿ ਵਿੱਚ ਰਿਵਾਇਤ ਹੋਈ ਹੈ।

"ਜਿਸ ਦਿਨ ਉਸਦੀ ਮਾਂ ਨੇ ਉਸਨੂੰ ਜਨਮ ਦਿੱਤਾ" ਤੋਂ ਭਾਵ: ਗੁਨਾਹਾਂ ਤੋਂ ਪਾਕ-ਸਾਫ਼ ਹੋ ਕੇ।