Skip to content

"ਅਮਰ ਬਿਲ ਮਾਰੂਫ਼ ਵਾ ਨਹੀ ਆਨਿਲ ਮੁਨਕਰ (ਚੰਗਿਆਈ ਦਾ ਹੁਕਮ ਦੇਣਾ ਅਤੇ ਬੁਰਾਈ ਤੋਂ ਮਨ੍ਹਾ ਕਰਨਾ)" ਦਾ ਫਰਜ਼ ਕੀ ਹੈ?

الباب / الفصل
قسم العقيدة

السؤال

س41: ما هو واجب الأمر بالمعروف والنهي عن المنكر؟

ਪ੍ਰ41: "ਅਮਰ ਬਿਲ ਮਾਰੂਫ਼ ਵਾ ਨਹੀ ਆਨਿਲ ਮੁਨਕਰ (ਚੰਗਿਆਈ ਦਾ ਹੁਕਮ ਦੇਣਾ ਅਤੇ ਬੁਰਾਈ ਤੋਂ ਮਨ੍ਹਾ ਕਰਨਾ)" ਦਾ ਫਰਜ਼ ਕੀ ਹੈ?

الجواب

ج:المعروف: هو الأمر بكل طاعة لله عَزَّ وَجَلَّ،

والمنكر: هو النهي عن كل معصية لله عَزَّ وَجَلَّ.

  • قال تَعَالَى:

﴿كُنتُمۡ خَيۡرَ أُمَّةٍ أُخۡرِجَتۡ لِلنَّاسِ تَأۡمُرُونَ بِٱلۡمَعۡرُوفِ وَتَنۡهَوۡنَ عَنِ ٱلۡمُنكَرِ وَتُؤۡمِنُونَ بِٱللَّهِۗ﴾

[آل عمران: ١١٠].

ਉੱਤਰ- ਮਾਰੂਫ਼: ਕਹਿੰਦੇ ਹਨ ਹਰ ਉਸ ਨੇਕੀ ਦਾ ਹੁਕਮ ਦੇਣਾ ਜਿਸ ਵਿੱਚ ਅੱਲਾਹ ਤਆਲਾ ਦੀ ਆਗਿਆ ਦਾ ਪਾਲਣ ਕਰਨਾ ਸ਼ਾਮਲ ਹੋਵੇ।

ਮੁਨਕਰ :ਕਹਿੰਦੇ ਹਨ ਅੱਲਾਹ ਤਆਲਾ ਦੀ ਨਾਫ਼ਰਮਾਨੀ/ਅਣਆਗਿਆਕਾਰੀ ਤੋਂ ਰੋਕਣ ਨੂੰ।

ਅੱਲਾਹ ਤਆਲਾ ਫ਼ਰਮਾਉਂਦਾ ਹੈ:

"ਤੁਸੀਂ ਹੀ ਸਭ ਤੋਂ ਵਧੀਆ ਉੱਮਤ (ਸਮੁਦਾਇ) ਹੋ ਜਿਹੜੀ ਲੋਕਾਂ ਦੀ ਭਲਾਈ ਲਈ ਪੈਦਾ ਕੀਤੀ ਗਈ ਹੈ ਕਿਉਂ ਜੋ ਤੁਸੀਂ ਨੇਕੀ ਦਾ ਹੁਕਮ ਦਿੰਦੇ ਹੋ, ਬੁਰਾਈਆਂ ਤੋਂ ਰੋਕਦੇ ਹੋ (ਇਸ ਦੇ ਨਾਲ ਹੀ) ਅੱਲਾਹ ’ਤੇ ਈਮਾਨ ਰੱਖਦੇ ਹੋ।"

(ਸੂਰਤ ਆਲੇ-ਇਮਰਾਨ: 19)