Skip to content

ਅੱਲਾਹ ਤਆਲਾ 'ਤੇ ਤਵੱਕਲ (ਭਰੋਸਾ) ਕਰਨਾ ਕਿਸਨੂੰ ਕਹਿੰਦੇ ਹਨ?

الباب / الفصل
قسم العقيدة

السؤال

س40: ما هو التوكل على الله تَعَالَى؟

ਪ੍ਰ40: ਅੱਲਾਹ ਤਆਲਾ 'ਤੇ ਤਵੱਕਲ (ਭਰੋਸਾ) ਕਰਨਾ ਕਿਸਨੂੰ ਕਹਿੰਦੇ ਹਨ?

الجواب

ج:هو الاعتماد على الله تَعَالَى في جلب المنافع ودفع المضار، مع الأخذ بالأسباب.

قال تَعَالَى:

﴿وَمَن يَتَوَكَّلۡ عَلَى ٱللَّهِ فَهُوَ حَسۡبُهُۥٓۚ﴾

[الطلاق: 3].

﴿حَسْبُهُ﴾: أي كافيه.

ਉੱਤਰ- ਸਾਧਨਾਂ ਦੀ ਵਰਤੋਂ ਕਰਦੇ ਹੋਏ, ਕਿਸੇ ਚੀਜ਼ ਤੋਂ ਲਾਭ ਹਾਸਲ ਕਰਨ ਅਤੇ ਨੁਕਸਾਨ ਤੋਂ ਬਚਣ ਲਈ ਅੱਲਾਹ 'ਤੇ ਭਰੋਸਾ ਕਰਨ ਨੂੰ ਹੀ ਤਵੱਕਲ ਆਖਦੇ ਹਨ।

ਅੱਲਾਹ ਤਆਲਾ ਫ਼ਰਮਾਉਂਦਾ ਹੈ:

"...ਜਿਹੜਾ ਵਿਅਕਤੀ ਅੱਲਾਹ 'ਤੇ ਭਰੋਸਾ ਕਰੇ ਤਾਂ ਉਸ ਲਈ ਉਹੀਓ (ਅੱਲਾਹ) ਕਾਫ਼ੀ ਹੈ..."

[ਸੂਰਤ ਅਤ-ਤਲਾਕ: 3]

ਆਇਤ ਵਿੱਚ “حَسْبُهُ” ਤੋਂ ਭਾਵ ਹੈ ਕਿ ਉਹ ਕਾਫ਼ੀ ਹੈ।