ਤਹਾਰਤ (ਪਵਿੱਤਰਤਾ/ਪਾਕੀ) ਦੀ ਕੀ ਪਰਿਭਾਸ਼ਾ ਹੈ?
- الموضوعات
- الطهارة
- التصنيف الشرعي
- الفقهالطهارةتعريف الطهارة
- الباب / الفصل
- قسم الفقه
السؤال
س1: عرف الطهارة.
ਪ੍ਰ1: ਤਹਾਰਤ (ਪਵਿੱਤਰਤਾ/ਪਾਕੀ) ਦੀ ਕੀ ਪਰਿਭਾਸ਼ਾ ਹੈ?
الجواب
ج:الطهارة: هي رفع الحدث، وزوال الخبث. أي: رفع ما يمنع من الصلاة.
قال النبي صلى الله عليه وسلم:
«مِفْتَاحُ الصَّلَاةِ الطُّهُورُ»
رواه أبو داود.
طهارة من الخبث: وهي أن يزيل المسلم ما وقع من النجاسة على بدنه، أو على ثوبه، أو على البقعة والمكان الذي يصلي فيه.
طهارة من الحدث: وهي التي تكون بالوضوء أو الغسل، بالماء الطهور، أو التيمم لمن فقد الماء، أو تعذر عليه استعماله.
ਉੱਤਰ- ਤਹਾਰਤ: ਨਾਪਾਕੀ ਨੂੰ ਖਤਮ ਕਰਨ ਅਤੇ ਗੰਦਗੀ ਨੂੰ ਦੂਰ ਕਰਨ ਨੂੰ ਆਖਦੇ ਹਨ। ਭਾਵ: ਨਮਾਜ਼ ਨੂੰ ਰੋਕਣ ਵਾਲੀ ਹਰ ਚੀਜ਼ ਨੂੰ ਦੂਰ ਕਰਨਾ।
ਨਬੀ ﷺ ਨੇ ਫਰਮਾਇਆ:
"ਪਾਕੀ ਨਮਾਜ਼ ਦੀ ਕੁੰਜੀ/ਚਾਬੀ ਹੈ।"
ਅਬੁ-ਦਾਉਦ ਨੇ ਰਿਵਾਇਤ ਕੀਤੀ ਹੈ।
ਗੰਦਗੀ (ਖ਼ਬਸ) ਤੋਂ ਪਾਕੀ: ਇਸਦਾ ਮਤਲਬ ਹੈ ਕਿ ਮੁਸਲਮਾਨ ਆਪਣੇ ਸ਼ਰੀਰ, ਕਪੜੇ, ਥਾਂ ਜਾਂ ਨਮਾਜ਼ ਪੜ੍ਹਨ ਦੀ ਜਗ੍ਹਾ ਤੋਂ ਗੰਦਗੀ ਨੂੰ ਦੂਰ ਕਰੇ।
ਨਾਪਾਕੀ (ਹਦਸ) ਤੋਂ ਪਾਕੀ: ਇਹ ਪਾਕੀ ਸਾਫ਼ ਪਾਣੀ ਨਾਲ ਵੁਜ਼ੂ ਜਾਂ ਗੁਸਲ (ਇਸ਼ਨਾਨ) ਕਰਨ ਨਾਲ ਜਾਂ ਪਾਣੀ ਦੀ ਵਰਤੋਂ ਨਾ ਕਰ ਸਕਣ ਦੀ ਹਾਲਤ ਵਿੱਚ ਤਯੱਮੁਮ ਕਰਨ ਨਾਲ ਹਾਸਲ ਕੀਤੀ ਜਾਂਦੀ ਹੈ।