Skip to content

ਖੌਫ਼ (ਡਰ) ਕੀ ਹੈ? ਰਜਾਅ (ਉਮੀਦ) ਕੀ ਹੈ? ਅਤੇ ਇਸਦਾ ਕੀ ਸਬੂਤ ਹੈ?

الباب / الفصل
قسم العقيدة

السؤال

س31: ما هو الخوف؟ وما هو الرجاء؟ وما الدليل؟

ਪ੍ਰ31: ਖੌਫ਼ (ਡਰ) ਕੀ ਹੈ? ਰਜਾਅ (ਉਮੀਦ) ਕੀ ਹੈ? ਅਤੇ ਇਸਦਾ ਕੀ ਸਬੂਤ ਹੈ?

الجواب

ج:الخوف: هو الخشية من الله ومن عقابه.

الرجاء: هو الطمع في ثواب الله ومغفرته ورحمته.

الدليل: قوله تَعَالَى:

﴿أُوْلَٰٓئِكَ ٱلَّذِينَ يَدۡعُونَ يَبۡتَغُونَ إِلَىٰ رَبِّهِمُ ٱلۡوَسِيلَةَ أَيُّهُمۡ أَقۡرَبُ وَيَرۡجُونَ رَحۡمَتَهُۥ وَيَخَافُونَ عَذَابَهُۥٓۚ إِنَّ عَذَابَ رَبِّكَ كَانَ مَحۡذُورٗا﴾

[الإسراء: 57].

وقال تَعَالَى:

﴿نَبِّئْ عِبَادِي أَنِّي أَنَا الْغَفُورُ الرَّحِيمُ 49 وَأَنَّ عَذَابِي هُوَ الْعَذَابُ الْأَلِيمُ 50﴾

[الحجر: 49-50]

ਉੱਤਰ- ਖੌਫ਼: ਇਹ ਅੱਲਾਹ ਤਆਲਾ ਅਤੇ ਉਸਦੀ ਸਜ਼ਾ ਤੋਂ ਡਰਨ ਨੂੰ ਕਹਿੰਦੇ ਹਨ।

ਰਜਾਅ ਜਾਂ ਉਮੀਦ: ਇਹ ਅੱਲਾਹ ਤਆਲਾ ਤੋਂ ਸਵਾਬ (ਇਨਾਮ), ਮਾਫ਼ੀ ਅਤੇ ਰਹਿਮਤ ਮਿਲਣ ਦੀ ਆਸ ਰੱਖਣ ਨੂੰ ਕਹਿੰਦੇ ਹਨ।

ਇਸਦਾ ਸਬੂਤ: ਅੱਲਾਹ ਤਆਲਾ ਦਾ ਇਹ ਫਰਮਾਨ ਹੈ:

"ਜਿਨ੍ਹਾਂ (ਇਸ਼ਟਾਂ) ਨੂੰ ਇਹ ਪੁਕਾਰਦੇ ਹਨ ਉਹ ਤਾਂ ਆਪ ਹੀ ਆਪਣੇ ਰੱਬ ਤੱਕ ਪਹੁੰਚ ਪ੍ਰਾਪਤ ਕਰਨ ਲਈ ਸਾਧਨ ਭਾਲ ਰਹੇ ਹਨ ਕਿ ਇਹਨਾਂ ਵਿੱਚੋਂ ਕੌਣ ਰੱਬ ਦੇ ਵਧੇਰੇ ਨੇੜੇ ਹੋ ਸਕਦਾ ਹੈ। ਉਹ ਉਸ ਦੀ ਮਿਹਰਾਂ ਦੀ ਆਸ ਰੱਖਦੇ ਹਨ ਅਤੇ ਉਸ ਦੇ ਅਜ਼ਾਬ ਤੋਂ ਡਰਦੇ ਹਨ। ਅਸਲ ਵਿੱਚ ਹੇ ਨਬੀ (ਸ.) ਤੁਹਾਡੇ ਰੱਬ ਦਾ ਅਜ਼ਾਬ ਡਰਨ ਯੋਗ ਹੀ ਹੈ।"

[ਸੂਰਤ ਅਲ-ਇਸਰਾ/ਬਨੀ ਇਸਰਾਇਲ: 57].

ਅਤੇ ਅੱਲਾਹ ਤਆਲਾ ਨੇ ਇਹ ਵੀ ਫਰਮਾਇਆ:

"(ਹੇ ਨਬੀ!) ਮੇਰੇ ਬੰਦਿਆਂ ਨੂੰ ਦੱਸ ਦਿਓ ਕਿ ਮੈਂ ਅਤਿ ਬਖ਼ਸ਼ਣਹਾਰ ਅਤੇ ਅਤਿ ਮਿਹਰਬਾਨ ਹਾਂ। ਅਤੇ ਬੇਸ਼ੱਕ ਮੇਰੀ ਸਜ਼ਾ (ਅਜ਼ਾਬ) ਵੀ ਅਤਿਅੰਤ ਦੁੱਖਦਾਈ ਹੈ।"

[ਸੂਰਤ ਅਲ-ਹਿਜਰ: 49-50]