Skip to content

ਅੱਲਾਹ ਤਆਲਾ ਦੇ ਕੁੱਝ ਨਾਂ ਅਤੇ ਸਿਫਤਾਂ (ਗੁਣਾਂ) ਬਾਰੇ ਦੱਸੋ।

الباب / الفصل
قسم العقيدة

السؤال

س32: اذكر بعض أسماء الله تَعَالَى وصفاته.

ਪ੍ਰ32: ਅੱਲਾਹ ਤਆਲਾ ਦੇ ਕੁੱਝ ਨਾਂ ਅਤੇ ਸਿਫਤਾਂ (ਗੁਣਾਂ) ਬਾਰੇ ਦੱਸੋ।

الجواب

ج:الله، والرب، والرحمن، والسميع، والبصير، والعليم، والرزاق، والحي، والعظيم، والحكيم .... إلى غير ذلك من الأسماء الحسنى والصفات العلى.

ਉੱਤਰ- ਅੱਲਾਹ, ਰੱਬ, ਅਰ-ਰਹਿਮਾਨ (ਮਿਹਰਬਾਨ), ਅਸ-ਸਮੀ (ਸਭ ਕੁੱਝ ਸੁਣਨ ਵਾਲਾ), ਅਲ-ਬਸੀਰ (ਸਭ ਕੁੱਝ ਦੇਖਣ ਵਾਲਾ), ਅਲ-ਅਲੀਮ (ਸਭ ਕੁੱਝ ਜਾਣਨ ਵਾਲਾ), ਅਰ-ਰੱਜ਼ਾਕ (ਪਾਲਣਹਾਰ/ਰੋਜ਼ੀ ਦੇਣ ਵਾਲਾ), ਅਲ-ਹਯ (ਹਮੇਸ਼ਾ ਜਿਉਣ ਵਾਲਾ), ਅਲ-ਅਜ਼ੀਮ (ਸਭ ਤੋਂ ਮਹਾਨ), ਅਲ-ਹਕੀਮ (ਸਭ ਤੋਂ ਵੱਧ ਸਿਆਣਪ ਵਾਲਾ) ਆਦਿ। ਇਨ੍ਹਾਂ ਤੋਂ ਇਲਾਵਾ ਵੀ ਅੱਲਾਹ ਦੇ ਹੋਰ ਬਹੁਤ ਸਾਰੇ ਸੋਹਣੇ ਨਾਂ ਅਤੇ ਸ੍ਰੇਸ਼ਟ ਗੁਣ ਹਨ।