Skip to content

السؤال

س٢٤: ما هي المعجزة؟

ਪ੍ਰ24: ਮੌਜਜ਼ਾ (ਚਮਤਕਾਰ) ਕੀ ਹੈ?

الجواب

ج:المعجزة: هي كل ما أعطاه الله لأنبيائه من خوارق العادات؛ للدلالة على صدقهم، مثل:

  • شق القمر للنبي صلى الله عليه وسلم.

قال تعالى:

﴿ٱقۡتَرَبَتِ ٱلسَّاعَةُ وَٱنشَقَّ ٱلۡقَمَرُ *

وَإِن يَرَوۡاْ ءَايَةٗ يُعۡرِضُواْ وَيَقُولُواْ سِحۡرٞ مُّسۡتَمِرّٞ*

وَكَذَّبُواْ وَٱتَّبَعُوٓاْ أَهۡوَآءَهُمۡۚ وَكُلُّ أَمۡرٖ مُّسۡتَقِرّٞ﴾

[القمر: ١-٣]

  • وشق البحر لموسى عَلَيْهِ السَّلَامُ، وإغراق فرعون وجنوده.

﴿وَإِذۡ فَرَقۡنَا بِكُمُ ٱلۡبَحۡرَ فَأَنجَيۡنَٰكُمۡ وَأَغۡرَقۡنَآ ءَالَ فِرۡعَوۡنَ وَأَنتُمۡ تَنظُرُونَ﴾

[البَقَرَةِ: ٥٠].

ਉੱਤਰ- ਮੌਜਜ਼ਾ: ਅੱਲਾਹ ਤਆਲਾ ਆਪਣੇ ਨਬੀਆਂ ਨੂੰ ਉਨ੍ਹਾਂ ਦੀ ਸੱਚਾਈ ਸਾਬਿਤ ਕਰਵਾਉਣ ਲਈ ਜੋ ਅਸਧਾਰਨ ਤੇ ਅਲੌਕਿਕ ਕਾਰਜ ਜਾਂ ਘਟਨਾ ਬਖਸ਼ਦਾ ਹੈ, ਉਹ ਮੌਜਜ਼ਾ ਹੈ। ਜਿਵੇਂ ਕਿ:

  • ਨਬੀ ﷺ ਲਈ ਚੰਦ ਦੇ ਦੋ ਟੋਟੇ ਕਰਨਾ।

ਅੱਲਾਹ ਤਆਲਾ ਫ਼ਰਮਾਉਂਦਾ ਹੈ:

"ਕਿਆਮਤ ਨੇੜੇ ਆ ਗਈ ਹੈ ਤੇ ਚੰਨ ਪਾਟ ਗਿਆ।

ਜੇ ਉਹ (ਮੁਸ਼ਰਿਕ) ਕੋਈ ਮੋਅਜਜ਼ਾ (ਰੱਬੀ ਚਮਤਕਾਰ) ਵੇਖਣ ਤਾਂ ਮੂੰਹ ਮੋੜ ਲੈਂਦੇ ਹਨ ਅਤੇ ਆਖਦੇ ਹਨ ਕਿ ਇਹ ਜਾਦੂ ਤਾਂ ਸਦਾ ਤੋਂ ਹੀ ਚਲਿਆ ਆ ਰਿਹਾ ਹੈ।

ਉਹਨਾਂ ਨੇ (ਇਸ ਰੱਬੀ ਚਮਤਕਾਰ ਨੂੰ) ਝੁ਼ਠਲਾਇਆ ਅਤੇ ਆਪਣੀ ਇੱਛਾਵਾਂ ਦੇ ਪਿੱਛੇ ਤੁਰਦੇ ਰਹੇ, ਜਦ ਕਿ ਹਰ ਕੰਮ ਦਾ ਇਕ ਸਮਾਂ ਨਿਸ਼ਚਿਤ ਹੈ।"

(ਸੂਰਤ ਅਲ-ਕਮਰ: 49)

  • ਮੂਸਾ (ਅ.) ਲਈ ਸਮੁੰਦਰ ਨੂੰ ਪਾਟਣਾ ਅਤੇ ਫ਼ਿਰਔਨ ਤੇ ਉਸਦੇ ਸੈਨਿਕਾਂ ਨੂੰ ਡੁਬੋ ਦੇਣਾ।

"(ਉਹ ਸਮਾਂ ਵੀ ਯਾਦ ਕਰੋ) ਜਦੋਂ ਅਸੀਂ ਤੁਹਾਡੇ (ਲੰਘਣ) ਲਈ ਸਾਗਰ ਨੂੰ ਪਾੜ ਦਿੱਤਾ ਸੀ, ਫਿਰ ਅਸੀਂ ਤੁਹਾਨੂੰ (ਫ਼ਿਰਔਨ ਤੋਂ) ਬਚਾਇਆ ਅਤੇ ਫ਼ਿਰਔਨੀਆਂ ਨੂੰ (ਸਮੁੰਦਰ ਵਿੱਚ) ਡੋਬ ਦਿੱਤਾ ਜਦ ਕਿ ਤੁਸੀਂ (ਇਹ ਸਭ) ਆਪਣੀ ਅੱਖੀਂ ਵੇਖ ਰਹੇ ਸੀ।"

[ਸੂਰਤ ਅਲ-ਬਕਰਹ: 50]