ਸਹਾਬਾ ਕੌਣ ਹਨ? ਕੀ ਸਾਨੂੰ ਉਨ੍ਹਾਂ ਨਾਲ ਮੁਹੱਬਤ ਕਰਨੀ ਚਾਹੀਦੀ ਹੈ?
- التصنيف الشرعي
- العقيدةالصحابة وفضلهم
- الباب / الفصل
- قسم العقيدة
السؤال
س25: من هم الصحابة؟ وهل يجب علينا حبُّهم؟
ਪ੍ਰ25: ਸਹਾਬਾ ਕੌਣ ਹਨ? ਕੀ ਸਾਨੂੰ ਉਨ੍ਹਾਂ ਨਾਲ ਮੁਹੱਬਤ ਕਰਨੀ ਚਾਹੀਦੀ ਹੈ?
الجواب
ج:الصحابي: هو من لقي النبي صلى الله عليه وسلم مؤمنًا به ومات على الإسلام.
يجب أن نحبهم ونقتديَ بهم، وهم خير الناس وأفضلهم بعد الأنبياء.
وأفضلهم: الخلفاء الأربعة:
أبو بكر رَضِيَ اللَّهُ عَنْهُ.
عمر رَضِيَ اللَّهُ عَنْهُ.
عثمان رَضِيَ اللَّهُ عَنْهُ.
علي رَضِيَ اللَّهُ عَنْهُ.
قال تعالى عن الصحابة رضي الله عنهم أجمعين:
﴿وَٱلسَّٰبِقُونَ ٱلۡأَوَّلُونَ مِنَ ٱلۡمُهَٰجِرِينَ وَٱلۡأَنصَارِ وَٱلَّذِينَ ٱتَّبَعُوهُم بِإِحۡسَٰنٖ رَّضِيَ ٱللَّهُ عَنۡهُمۡ وَرَضُواْ عَنۡهُ وَأَعَدَّ لَهُمۡ جَنَّٰتٖ تَجۡرِي تَحۡتَهَا ٱلۡأَنۡهَٰرُ خَٰلِدِينَ فِيهَآ أَبَدٗاۚ ذَٰلِكَ ٱلۡفَوۡزُ ٱلۡعَظِيمُ﴾
[التوبة: ١٠٠].
ਉੱਤਰ- ਸਹਾਬੀ: ਉਸ ਵਿਅਕਤੀ ਨੂੰ ਆਖਦੇ ਹਨ ਜੋ ਨਬੀ ﷺ ਨੂੰ ਈਮਾਨ ਦੀ ਹਾਲਤ ਵਿੱਚ ਮਿਲਿਆ ਹੋਵੇ ਅਤੇ ਇਸਲਾਮ ਦੀ ਹਾਲਤ ਵਿੱਚ ਉਸਦੀ ਮੌਤ ਹੋਈ। ਸਹਾਬਾ- ਸਹਾਬੀ ਦਾ ਬਹੁਵਚਨ ਹੈ।
ਉਨ੍ਹਾਂ ਨਾਲ ਮੁਹੱਬਤ ਕਰਨਾ ਅਤੇ ਉਨ੍ਹਾਂ ਦੀ ਪੈਰਵੀ ਕਰਨਾ ਜ਼ਰੂਰੀ ਹੈ। ਸਹਾਬਾ ਨਬੀਆਂ ਤੋਂ ਬਾਅਦ ਸਭ ਤੋਂ ਉੱਤਮ ਦਰਜੇ ਦੇ ਲੋਕ ਹਨ।
ਉਨ੍ਹਾਂ ਵਿੱਚੋਂ ਵੀ ਸਭ ਤੋਂ ਉੱਤਮ ਚਾਰ ਖ਼ਲੀਫ਼ਾ ਹਨ:
ਅਬੁ-ਬਕਰ (ਰਜ਼ੀਅੱਲਾਹੁ ਅਨਹੁ)।
ਉਮਰ (ਰਜ਼ੀਅੱਲਾਹੁ ਅਨਹੁ)।
ਉਸਮਾਨ (ਰਜ਼ੀਅੱਲਾਹੁ ਅਨਹੁ)।
ਅਲੀ (ਰਜ਼ੀਅੱਲਾਹੁ ਅਨਹੁ)।
ਅੱਲਾਹ ਤਆਲਾ ਨੇ ਸਹਾਬਾ (ਰਜ਼ੀਅੱਲਾਹੁ ਅਨਹੁਮ) ਦੇ ਬਾਰੇ ਕਿਹਾ ਹੈ:
"(ਇਸਲਾਮ) ਕਬੂਲ ਕਰਨ ਵਿੱਚ ਪਹਿਲ ਕਰਨ ਵਾਲੇ ਮੁਹਾਜਿਰ ਅਤੇ ਅਨਸਾਰ (ਸਹਾਈ) ਅਤੇ ਉਹ ਲੋਕ ਹਨ ਜਿਨ੍ਹਾਂ ਨੇ ਨੇਕ ਦਿਲੀ ਨਾਲ ਉਹਨਾਂ (ਅੱਲਾਹ ਤੇ ਰਸੂਲ) ਦੀ ਪੈਰਵੀ ਕੀਤੀ, ਅੱਲਾਹ ਉਹਨਾਂ ਸਭ ਤੋਂ ਰਾਜ਼ੀ ਹੋਇਆ ਅਤੇ ਉਹ ਵੀ ਸਾਰੇ ਉਸ (ਅੱਲਾਹ) ਤੋਂ ਰਾਜ਼ੀ ਹੋਏ। ਅੱਲਾਹ ਨੇ ਉਹਨਾਂ ਲਈ ਉਹ ਬਾਗ਼ ਤਿਆਰ ਕੀਤੇ ਹੋਏ ਹਨ, ਜਿਨ੍ਹਾਂ ਦੇ ਹੇਠ ਨਹਿਰਾਂ ਵਗ ਰਹੀਆਂ ਹਨ। ਉੱਥੇ ਹੀ ਉਹ ਸਦਾ ਰਹਿਣਗੇ, ਇਹੋ ਅਸਲੀ ਕਾਮਯਾਬੀ ਹੈ।"
(ਸੂਰਤ ਅਤ-ਤੌਬਾ: 6)