Skip to content

ਮੋਮਿਨਾਂ ਦੀਆਂ ਮਾਵਾਂ ਕੌਣ ਹਨ?

التصنيف الشرعي
العقيدةالصحابة وفضلهم
الباب / الفصل
قسم العقيدة

السؤال

س26: من هن أمهات المؤمنين؟

ਪ੍ਰ 26: ਮੋਮਿਨਾਂ ਦੀਆਂ ਮਾਵਾਂ ਕੌਣ ਹਨ?

الجواب

ج:هن زوجات النبي صلى الله عليه وسلم.

  • قال تَعَالَى:

﴿ٱلنَّبِيُّ أَوۡلَى بِٱلۡمُؤۡمِنِينَ مِنۡ أَنفُسِهِمۡۖ وَأَزۡوَجُهُۥٓ أُمَّهَتُهُمۡۗ﴾

[الأحزاب: ٦].

ਉੱਤਰ- ਉਹ ਨਬੀ ﷺ ਦੀਆਂ ਪਤਨੀਆਂ ਹਨ।

ਅੱਲਾਹ ਤਆਲਾ ਫ਼ਰਮਾਉਂਦਾ ਹੈ:

"ਬੇਸ਼ੱਕ ਨਬੀ ਤਾਂ ਈਮਾਨ ਵਾਲਿਆਂ ਲਈ ਉਹਨਾਂ ਦੇ ਆਪਣੇ ਆਪ ਤੋਂ ਵੀ ਕਿਤੇ ਵੱਧ ਹੱਕ ਰੱਖਦਾ ਹੈ ਅਤੇ ਨਬੀ ਦੀਆਂ ਪਤਨੀਆਂ ਈਮਾਨ ਵਾਲਿਆਂ ਦੀਆਂ ਮਾਵਾਂ ਹਨ।"

(ਸੂਰਤ ਅਲ-ਅਹਜ਼ਾਬ: 21)