Skip to content

ਜਦੋਂ ਕੋਈ ਗੈਰ-ਮਹਿਰਮ (ਅਜਨਬੀ) ਔਰਤ ਦਿਖੇ ਤਾਂ ਕੀ ਕਰਨਾ ਚਾਹੀਦਾ ਹੈ?

الباب / الفصل
قسم المنوعات

السؤال

س۱۳: ما الواجب إذا رأيت امرأة أجنبية؟

ਪ੍ਰ13: ਜਦੋਂ ਕੋਈ ਗੈਰ-ਮਹਿਰਮ (ਅਜਨਬੀ) ਔਰਤ ਦਿਖੇ ਤਾਂ ਕੀ ਕਰਨਾ ਚਾਹੀਦਾ ਹੈ?

الجواب

ج:الواجب غض البصر،

قال تَعَالَى:

﴿قُلْ لِلْمُؤْمِنِينَ يَغُضُّوا مِنْ أَبْصَارِهِمْ﴾

[النور: ٣٠].

ਉੱਤਰ- ਆਪਣੀ ਨਜ਼ਰ ਨੀਵੀਂ ਕਰ ਲੈਣੀ ਚਾਹੀਦੀ ਹੈ।

ਅੱਲਾਹ ਤਆਲਾ ਫ਼ਰਮਾਉਂਦਾ ਹੈ:

"(ਹੇ ਨਬੀ!) ਤੁਸੀਂ ਮੁਸਲਮਾਨ ਮਰਦਾਂ ਨੂੰ ਆਖੋ ਕਿ ਉਹ ਆਪਣੀਆਂ ਨਜ਼ਰਾਂ ਨੀਵੀਆਂ ਰੱਖਣ..."

ਸੂਰਤ ਅਨ-ਨੂਰ: 27)