Skip to content

ਜ਼ਿਕਰ ਦੀ ਕੀ ਫ਼ਜ਼ੀਲਤ (ਮਹੱਤਤਾ) ਹੈ?

الباب / الفصل
قسم الأدعية والأذكار

السؤال

س١: ما هو فضل الذكر؟

ਪ੍ਰ1: ਜ਼ਿਕਰ ਦੀ ਕੀ ਫ਼ਜ਼ੀਲਤ (ਮਹੱਤਤਾ) ਹੈ?

الجواب

ج:قال النبي صلى الله عليه وسلم:

«مثل الذي يذكر ربه والذي لا يذكر ربه، مثل الحي والميت»

رواه البخاري.

  • هذا لأن قيمة حياة الإنسان بقدر ذكره لله تَعَالَى.

ਉੱਤਰ- ਅੱਲਾਹ ਦੇ ਨਬੀ ﷺ ਨੇ ਫਰਮਾਇਆ ਹੈ:

"ਉਸ ਵਿਅਕਤੀ ਦੀ ਉਦਾਹਰਣ ਜੋ ਆਪਣੇ ਰੱਬ ਦਾ ਜ਼ਿਕਰ ਕਰਦਾ ਹੈ ਅਤੇ ਜੋ ਨਹੀਂ ਕਰਦਾ, ਇੰਜ ਹੈ ਜਿਵੇਂ ਜਿਉਂਦੇ ਅਤੇ ਮੁਰਦੇ ਦੀ ਉਦਾਹਰਣ ਹੈ।"

ਬੁਖ਼ਾਰੀ ਵਿੱਚ ਰਿਵਾਇਤ ਹੋਈ ਹੈ।

ਇਹ ਇਸ ਲਈ ਹੈ ਕਿਉਂਕਿ ਮਨੁੱਖ ਦੇ ਜੀਵਨ ਦੀ ਕੀਮਤ ਇਸ ਗੱਲ 'ਤੇ ਨਿਰਭਰ ਕਰਦੀ ਹੈ ਕਿ ਉਹ ਅੱਲਾਹ ਤਆਲਾ ਦਾ ਕਿੰਨੀ ਵਾਰ ਜ਼ਿਕਰ ਕਰਦਾ ਹੈ।