Skip to content

السؤال

س٣: ما أفضل الذكر؟

ਪ੍ਰ3: ਸਭ ਤੋਂ ਵਧੀਆ ਜ਼ਿਕਰ ਕਿਹੜਾ ਹੈ?

الجواب

ج:«لا إله إلا الله»

رواه الترمذي وابن ماجه.

ਉੱਤਰ- ਸਭ ਤੋਂ ਵਧੀਆ ਜ਼ਿਕਰ «ਲਾ ਇਲਾਹਾ ਇੱਲੱਲਾਹ» (ਅੱਲਾਹ ਤੋਂ ਇਲਾਵਾ ਕੋਈ ਸੱਚਾ ਮਾਬੂਦ (ਇਸ਼ਟ) ਨਹੀਂ ਹੈ) ਕਹਿਣਾ ਹੈ।

ਇਸਨੂੰ ਤਿਰਮਿਜ਼ੀ ਅਤੇ ਇਬਨ ਮਾਜਾ ਨੇ ਰਿਵਾਇਤ ਕੀਤਾ ਹੈ।