Skip to content

ਜ਼ਿਕਰ ਕਰਨ ਦੇ ਕੁੱਝ ਫਾਇਦਿਆਂ ਬਾਰੇ ਦੱਸੋ।

الباب / الفصل
قسم الأدعية والأذكار

السؤال

س٢: اذكر بعض فوائد الذكر.

ਪ੍ਰ2: ਜ਼ਿਕਰ ਕਰਨ ਦੇ ਕੁੱਝ ਫਾਇਦਿਆਂ ਬਾਰੇ ਦੱਸੋ।

الجواب

ج:١. يُرضي الرحمن.

  1. ويطرد الشيطان.
  2. ويحصن المسلم من الشرور.
  3. ويحصل به الأجر والثواب.

ਉੱਤਰ- 1. ਇਸ ਰਾਹੀਂ ਰਹਿਮਾਨ (ਅੱਲਾਹ) ਖੁਸ਼ ਹੁੰਦਾ ਹੈ।

  1. ਇਹ ਸ਼ੈਤਾਨ ਨੂੰ ਦੂਰ ਭਜਾਉਂਦਾ ਹੈ।
  2. ਇਹ ਮੁਸਲਮਾਨ ਨੂੰ ਬੁਰਾਈਆਂ ਤੋਂ ਸੁਰੱਖਿਅਤ ਰੱਖਦਾ ਹੈ।
  3. ਇਸ ਨਾਲ ਸਵਾਬ ਅਤੇ ਇਨਾਮ ਪ੍ਰਾਪਤ ਹੁੰਦਾ ਹੈ।