Skip to content

السؤال

س٢٥: ما هي آداب التثاؤب؟

ਪ੍ਰ25: ਉਬਾਸੀ ਲੈਣ ਦੇ ਕੀ ਅਦਾਬ ਹਨ?

الجواب

ج:١. محاولة كظم التثاؤب.

في الحديث:

«التثاؤب من الشيطان، فإذا تثاءب أحدكم فليرده ما استطاع»

متفق عليه.

  1. عدم رفع الصوت بقول " آه آه".
  • في الحديث:

«ولا يقل: آه آه، فإن أحدكم إذا فتح فاه، فإن الشيطان يضحك منه»

رواه أحمد.

  1. وضع اليد على الفم.

«إذا تثاءب أحدكم فليمسك بيده على فيه؛ فإن الشيطان يدخل»

رواه مسلم.

ਉੱਤਰ- 1. ਉਬਾਸੀ ਨੂੰ ਰੋਕਣ ਦੀ ਕੋਸ਼ਿਸ਼ ਕਰਨਾ।

ਇੱਕ ਹਦੀਸ ਵਿੱਚ ਆਉਂਦਾ ਹੈ:

"ਉਬਾਸੀ ਸ਼ੈਤਾਨ ਵੱਲੋਂ ਹੁੰਦੀ ਹੈ। ਇਸ ਲਈ ਜਦੋਂ ਤੁਹਾਡੇ ਵਿੱਚੋਂ ਕਿਸੇ ਨੂੰ ਉਬਾਸੀ ਆਵੇ, ਤਾਂ ਜਿੰਨਾ ਹੋ ਸਕੇ, ਉਸਨੂੰ ਰੋਕੋ।"

ਇਮਾਮ ਬੁਖ਼ਾਰੀ ਅਤੇ ਮੁਸਲਿਮ ਨੇ ਰਿਵਾਇਤ ਕੀਤੀ ਹੈ।

  1. ਜ਼ੋਰ ਨਾਲ ‘ਆਹ-ਆਹ’ ਦੀ ਆਵਾਜ਼ ਨਾ ਕੱਢਣਾ।

"ਅਤੇ ਆਹ-ਆਹ ਨਾ ਕਹੇ। ਕਿਉਂਕਿ ਜਦੋਂ ਤੁਹਾਡੇ ਵਿੱਚੋਂ ਕੋਈ ਆਪਣਾ ਮੂੰਹ ਖੋਲ੍ਹਦਾ ਹੈ, ਤਾਂ ਸ਼ੈਤਾਨ ਉਸ ਉੱਤੇ ਹੱਸਦਾ ਹੈ।"

ਇਮਾਮ ਅਹਿਮਦ ਨੇ ਰਿਵਾਇਤ ਕੀਤੀ ਹੈ।

  1. ਆਪਣੇ ਮੂੰਹ 'ਤੇ ਹੱਥ ਰੱਖਣਾ।

"ਜਦੋਂ ਤੁਸੀਂ ਉਬਾਸੀ ਲਓ, ਤਾਂ ਆਪਣਾ ਹੱਥ ਮੂੰਹ 'ਤੇ ਰੱਖ ਕੇ ਉਸਨੂੰ ਰੋਕੋ। ਕਿਉਂਕਿ ਸ਼ੈਤਾਨ ਉਸ ਵਿੱਚ ਦਾਖਲ ਹੁੰਦਾ ਹੈ।"

ਇਮਾਮ ਮੁਸਲਿਮ ਨੇ ਰਿਵਾਇਤ ਕੀਤਾ ਹੈ।