Skip to content

ਕੁਰਆਨ ਦੀ ਤਿਲਾਵਤ ਕਰਨ ਦੇ ਕੀ ਅਦਾਬ ਹਨ?

الباب / الفصل
قسم الآداب الإسلامية

السؤال

س27: ما آداب التلاوة؟

ਪ੍ਰ27: ਕੁਰਆਨ ਦੀ ਤਿਲਾਵਤ ਕਰਨ ਦੇ ਕੀ ਅਦਾਬ ਹਨ?

الجواب

ج:1. التلاوة على طهارة بعد الوضوء.

  1. الجلوس بأدب ووقار.
  2. أستعيذ بالله من الشيطان في بداية التلاوة.

قال تعالى:

﴿فَإِذَا قَرَأۡتَ ٱلۡقُرۡءَانَ فَٱسۡتَعِذۡ بِٱللَّهِ مِنَ ٱلشَّيۡطَٰنِ ٱلرَّجِيمِ﴾

[النحل: ٩٨].

  1. أتدبر القراءة.

﴿أَفَلَا يَتَدَبَّرُونَ ٱلۡقُرۡءَانَ أَمۡ عَلَىٰ قُلُوبٍ أَقۡفَالُهَآ﴾

[محمد: ٢٤].

*******

ਉੱਤਰ- 1. ਵੁਜ਼ੂ ਕਰ ਕੇ ਪਾਕੀ ਦੀ ਹਾਲਤ ਵਿੱਚ ਤਿਲਾਵਤ ਕਰਨਾ।

  1. ਸਤਿਕਾਰ ਨਾਲ ਸਕੂਨ ਨਾਲ ਬੈਠ ਕੇ ਤਿਲਾਵਤ ਕਰਨਾ।
  2. ਤਿਲਾਵਤ ਦੀ ਸ਼ੁਰੂਆਤ ਵਿੱਚ ਅੱਲਾਹ ਤੋਂ ਸ਼ੈਤਾਨ ਦੀ ਪਨਾਹ ਮੰਗਣਾ।

ਅੱਲਾਹ ਤਆਲਾ ਫ਼ਰਮਾਉਂਦਾ ਹੈ:

"(ਹੇ ਮੁਸਲਮਾਨੋ!) ਜਦੋਂ ਤੁਸੀਂ ਕੁਰਆਨ ਪੜ੍ਹਣ ਲੱਗੋ ਤਾਂ ਫਿਟਕਾਰੇ ਹੋਏ ਸ਼ੈਤਾਨ ਤੋਂ ਬਚਣ ਲਈ ਅੱਲਾਹ ਦੀ ਸ਼ਰਨ ਮੰਗ ਲਿਆ ਕਰੋ।"

[ਸੂਰਤ ਅਨ-ਨਹਲ: 114]

  1. ਧਿਆਨ ਲਗਾ ਕੇ ਅਤੇ ਸੋਚ-ਵਿਚਾਰ ਕਰ ਕੇ ਕੁਰਆਨ ਕਰਨਾ।

"ਕੀ ਉਹ ਲੋਕ ਕੁਰਆਨ ਉੱਤੇ ਵਿਚਾਰ ਨਹੀਂ ਕਰਦੇ ਜਾਂ ਉਹਨਾਂ ਦੇ ਦਿਲਾਂ ਉੱਤੇ ਜੰਦਰੇ ਲੱਗੇ ਹੋਏ ਹਨ?"

(ਸੂਰਤ ਮੁਹੰਮਦ: 19)