Skip to content

ਛਿੱਕਣ ਦੇ ਕੀ ਅਦਾਬ ਹਨ?

الباب / الفصل
قسم الآداب الإسلامية

السؤال

س٢٤: ما آداب العطاس؟

ਪ੍ਰ24: ਛਿੱਕਣ ਦੇ ਕੀ ਅਦਾਬ ਹਨ?

الجواب

ج:١. وضع اليد أو الثوب أو المنديل عند العطاس.

  1. أن تحمد الله بعد العطاس «الحمد لله».
  2. وليقل له أخوه أو صاحبه: «يرحمك الله».
  • فإذا قال له، فليقل: «يهديكم الله ويصلح بالكم».

ਉੱਤਰ- 1. ਛਿੱਕ ਆਉਣ 'ਤੇ ਹੱਥ, ਕੱਪੜਾ ਜਾਂ ਰੁਮਾਲ ਮੂੰਹ 'ਤੇ ਰੱਖਣਾ।

  1. ਛਿੱਕਣ ਤੋਂ ਬਾਅਦ 'ਅਲਹਮਦੁ ਲਿੱਲਾਹ' (ਅੱਲਾਹ ਤੇਰਾ ਸ਼ੁਕਰ ਹੈ) ਕਹਿਣਾ।
  2. ਉਸਦੇ ਨਾਲ ਦਾ ਵਿਅਕਤੀ 'ਯਰਹਮੁਕੱਲਾਹ' ('ਅਲਾਹ ਤੁਹਾਡੇ 'ਤੇ ਰਹਿਮ ਕਰੇ) ਕਹੇ।

ਫੇਰ ਇਸਦੇ ਜਵਾਬ ਵਿੱਚ ਛਿੱਕਣ ਵਾਲਾ ਕਹੇਗਾ 'ਯਾਹਦਿਕੁਮੁੱਲਾਹੁ ਵਾ ਯੁਸਲਿਹ ਬਾਲਾਕੁਮ' (ਅੱਲਾਹ ਤੁਹਾਨੂੰ ਹਿਦਾਇਤ ਦੇਵੇ ਅਤੇ ਤੁਹਾਡੀ ਹਾਲਤ ਸੁਧਾਰੇ)।