Skip to content

ਹਦੀਸ ਨੂੰ ਪੂਰਾ ਕਰੋ “ਜਿਸ ਕਿਸੇ ਨੇ ਸਾਡੇ ਇਸ ਮਾਮਲੇ (ਦੀਨ) ਵਿੱਚ ਕੋਈ ਨਵੀਂ ਗੱਲ ਘੜ੍ਹੀ...”, ਅਤੇ ਇਸਦੇ ਕੁੱਝ ਫਾਇਦਿਆਂ ਬਾਰੇ ਦੱਸੋ।

الباب / الفصل
قسم الحديث

السؤال

س2: أكمل حديث «من أحدث في أمرنا هذا ...»، واذكر بعض فوائده.

ਪ੍ਰ2: ਹਦੀਸ ਨੂੰ ਪੂਰਾ ਕਰੋ “ਜਿਸ ਕਿਸੇ ਨੇ ਸਾਡੇ ਇਸ ਮਾਮਲੇ (ਦੀਨ) ਵਿੱਚ ਕੋਈ ਨਵੀਂ ਗੱਲ ਘੜ੍ਹੀ...”, ਅਤੇ ਇਸਦੇ ਕੁੱਝ ਫਾਇਦਿਆਂ ਬਾਰੇ ਦੱਸੋ।

الجواب

ج:عن أم المؤمنين أم عبد الله عائشة رَضِيَ اللَّهُ عَنْهَا قالت: قال رسول الله ﷺ:

«من أحدث في أمرنا هذا ما ليس منه، فهو ردٌّ»

رواه البخاري ومسلم.

فوائد من الحديث:

  1. النهي عن الابتداع في الدين.
  2. وأن الأعمال المحدثة مردودة غير مقبولة.

ਉੱਤਰ- ਮੋਮਿਨਾਂ ਦੀ ਮਾਂ ਉੱਮੇ ਅਬਦੁੱਲਾਹ ਆਇਸ਼ਾ ਰਜ਼ੀਅੱਲਾਹੁ ਅਨਹਾ ਕਹਿੰਦੀ ਹਨ ਕਿ ਰਸੂਲੁੱਲਾਹ ﷺ ਨੇ ਫਰਮਾਇਆ:

"ਜਿਸ ਕਿਸੇ ਨੇ ਸਾਡੇ ਇਸ ਦੀਨ ਵਿੱਚ ਕੋਈ ਅਜਿਹੀ ਚੀਜ਼ ਘੜ੍ਹੀ, ਜੋ ਇਸਦਾ ਹਿੱਸਾ ਨਹੀਂ ਹੈ, ਤਾਂ ਉਹ ਰੱਦ ਹੈ।"

ਬੁਖਾਰੀ ਅਤੇ ਮੁਸਲਿਮ ਵਿੱਚ ਰਿਵਾਇਤ ਹੋਈ ਹੈ।

ਇਸ ਹਦੀਸ ਦੇ ਫਾਇਦੇ:

  1. ਦੀਨ (ਧਰਮ) ਵਿੱਚ ਕੋਈ ਬਿੱਦਤ (ਨਵੀਨਤਾ) ਦੀ ਮਨਾਹੀ ਹੈ।
  2. ਨਵੇਂ ਘੜ੍ਹੇ ਜਾਣ ਵਾਲੇ ਕੰਮਾਂ ਨੂੰ ਰੱਦ ਕੀਤਾ ਜਾਵੇਗਾ ਅਤੇ ਉਹ ਕਬੂਲ ਨਹੀਂ ਹੋਣਗੇ।