Skip to content

ਸਭ ਤੋਂ ਪਹਿਲਾਂ ਕੁਰਆਨ ਦਾ ਕਿਹੜਾ ਭਾਗ ਨਾਜ਼ਿਲ ਹੋਇਆ ਸੀ?

الباب / الفصل
قسم السيرة النبوية

السؤال

س15: ما أول ما نزل عليه من القرآن؟

ਪ੍ਰ15: ਸਭ ਤੋਂ ਪਹਿਲਾਂ ਕੁਰਆਨ ਦਾ ਕਿਹੜਾ ਭਾਗ ਨਾਜ਼ਿਲ ਹੋਇਆ ਸੀ?

الجواب

ج:قوله تَعَالَى:

﴿ٱقۡرَأۡ بِٱسۡمِ رَبِّكَ ٱلَّذِي خَلَقَ ١

خَلَقَ ٱلۡإِنسَٰنَ مِنۡ عَلَقٍ 2

ٱقۡرَأۡ وَرَبُّكَ ٱلۡأَكۡرَمُ ٣

ٱلَّذِي عَلَّمَ بِٱلۡقَلَمِ ٤

عَلَّمَ ٱلۡإِنسَٰنَ مَا لَمۡ يَعۡلَمۡ 5﴾

[العلق: 1-5].

ਉੱਤਰ- ਅੱਲਾਹ ਤਆਲਾ ਦਾ ਇਹ ਫਰਮਾਨ/ਕਥਨ:

"(ਹੇ ਮੁਹੰਮਦ ਸ.) ਪੜ੍ਹੋ ਆਪਣੇ (ਉਸ) ਰੱਬ ਦਾ ਨਾਂ ਲੈ ਕੇ ਜਿਸ ਨੇ (ਸਭ ਨੂੰ) ਪੈਦਾ ਕੀਤਾ ਹੈ।"

"ਉਸ ਨੇ ਮਨੁੱਖ ਨੂੰ ਜੱਮੇ ਹੋਵੇ ਖ਼ੂਨ (ਦੇ ਇਕ ਲੋਥੜੇ) ਤੋਂ ਪੈਦਾ ਕੀਤਾ।"

"ਪੜ੍ਹੋ ਤੁਹਾਡਾ ਰੱਬ ਅਤਿਅੰਤ ਕਰੀਮ (ਉਦਾਰ) ਹੈ।"

"ਉਹ ਹਸਤੀ ਜਿਸ ਨੇ ਕਲਮ ਰਾਹੀਂ ਗਿਆਨ ਸਿਖਾਇਆ।"

"ਉਸਨੇ ਮਨੁੱਖ ਨੂੰ ਉਹ ਗਿਆਨ ਦਿੱਤਾ ਜੋ ਉਹ ਜਾਣਦਾ ਨਹੀਂ ਸੀ।"

(ਸੂਰਤ ਅਲ-ਅਲਕ: 1-5)