Skip to content

ਵਹੀ ਤੋਂ ਪਹਿਲਾਂ ਆਪ ﷺ ਦੀ ਹਾਲਤ ਕਿਹੋ ਜਿਹੀ ਸੀ? ਅਤੇ ਆਪ 'ਤੇ ਪਹਿਲੀ ਵਾਰ ਵਹੀ ਕਦੋਂ ਉੱਤਰੀ ਸੀ?

الباب / الفصل
قسم السيرة النبوية

السؤال

س14: كيف كان حاله قبل الوحي؟ ومتى نزل عليه الوحي أول مرة؟

ਪ੍ਰ14: ਵਹੀ ਤੋਂ ਪਹਿਲਾਂ ਆਪ ﷺ ਦੀ ਹਾਲਤ ਕਿਹੋ ਜਿਹੀ ਸੀ? ਅਤੇ ਆਪ 'ਤੇ ਪਹਿਲੀ ਵਾਰ ਵਹੀ ਕਦੋਂ ਉੱਤਰੀ ਸੀ?

الجواب

ج:كان يتعبد لله في غار حراء ويتزود لذلك.

ونزل عليه الوحي، وهو في الغار يتعبد.

ਉੱਤਰ- ਆਪ ﷺ ਕਈ-ਕਈ ਦਿਨਾਂ ਦਾ ਖਾਣਾ ਆਪਣੇ ਨਾਲ ਲੈ ਕੇ ਹੀਰਾ ਨਾਮ ਦੀ ਗੁਫਾ ਵਿੱਚ ਅੱਲਾਹ ਦੀ ਇਬਾਦਤ ਕਰਦੇ ਸੀ।

ਅਤੇ ਆਪ ਜਦੋਂ ਉਸ ਗੁਫਾ ਵਿੱਚ ਇਬਾਦਤ ਕਰ ਰਹੇ ਸੀ, ਉਸ ਸਮੇਂ ਆਪ ਉੱਤੇ ਇਹ ਵਹੀ ਨਾਜ਼ਿਲ (ਪ੍ਰਗਟ) ਹੋਈ ਸੀ।