Skip to content

ਆਪ ﷺ ਦੇ ਸੰਦੇਸ਼ ਨੂੰ ਸਭ ਤੋਂ ਪਹਿਲਾਂ ਕਿਸਨੇ ਸਵੀਕਾਰ ਕੀਤਾ ਸੀ?

الباب / الفصل
قسم السيرة النبوية

السؤال

س16: من أول من آمن برسالته؟

ਪ੍ਰ16: ਆਪ ﷺ ਦੇ ਸੰਦੇਸ਼ ਨੂੰ ਸਭ ਤੋਂ ਪਹਿਲਾਂ ਕਿਸਨੇ ਸਵੀਕਾਰ ਕੀਤਾ ਸੀ?

الجواب

ج:- من الرجال: أبو بكر الصديق.

  • ومن النساء: خديجة بنت خويلد.
  • ومن الصبيان: علي بن أبي طالب.
  • ومن الموالي: زيد بن حارثة.
  • ومن الأرقاء: بلال الحبشي رَضِيَ اللَّهُ عَنْهُم.

ਉੱਤਰ- ਪੁਰਸ਼ਾਂ ਵਿੱਚੋਂ: ਅਬੁ-ਬਕਰ ਸਿੱਦੀਕ (ਰ.) ਨੇ।

  • ਔਰਤਾਂ ਵਿੱਚੋਂ: ਖਦੀਜਾ ਬਿੰਤ ਖੁਵੈਲਿਦ (ਰ.) ਨੇ।
  • ਬੱਚਿਆਂ ਵਿੱਚੋਂ: ਅਲੀ ਬਿਨ ਅਬੀ ਤਾਲਿਬ (ਰ.) ਨੇ।
  • ਅਜ਼ਾਦ ਕੀਤੇ ਗੁਲਾਮਾਂ ਵਿੱਚੋਂ: ਜ਼ੈਦ ਬਿਨ ਹਾਰੀਸਾ (ਰ.) ਨੇ।

ਗੁਲਾਮਾਂ ਵਿੱਚੋਂ: ਬਿਲਾਲ ਹਬਸ਼ੀ (ਰ.) ਨੇ।