Skip to content

ਇਸਲਾਮ ਦੀ ਦਾਅਵਤ (ਸੱਦਾ) ਕਿਵੇਂ ਸ਼ੁਰੂ ਹੋਈ?

الباب / الفصل
قسم السيرة النبوية

السؤال

س17: كيف كانت الدعوة إلى الإسلام؟

ਪ੍ਰ17: ਇਸਲਾਮ ਦੀ ਦਾਅਵਤ (ਸੱਦਾ) ਕਿਵੇਂ ਸ਼ੁਰੂ ਹੋਈ?

الجواب

ج:كانت الدعوة سرًّا نحو ثلاث سنين، ثم أمر صَلَّى اللهُ عَلَيْهِ وَسَلَّمَ، بالجهر بالدعوة.

ਉੱਤਰ- ਲਗਭਗ ਪਹਿਲੇ ਤਿੰਨ ਸਾਲਾਂ ਤੱਕ ਇਸਲਾਮੀ ਦਾਅਵਤ ਗੁਪਤ ਰੂਪ ਵਿੱਚ ਦਿੱਤੀ ਗਈ। ਫੇਰ ਆਪ ﷺ ਨੂੰ ਖੁੱਲ ਕੇ ਦਾਅਵਤ ਦੇਣ ਦਾ ਆਦੇਸ਼ ਦਿੱਤਾ ਗਿਆ।