Skip to content

ਰਮਜ਼ਾਨ ਤੋਂ ਇਲਾਵਾ ਹੋਰ ਦਿਨਾਂ ਵਿੱਚ ਆਪਣੀ ਮਰਜ਼ੀ ਤੋਂ (ਨਫ਼ਲ) ਰੋਜ਼ੇ ਰੱਖਣ ਦੀ ਕੀ ਮਹੱਤਤਾ ਹੈ?

الباب / الفصل
قسم الفقه

السؤال

س40: ما فضل صيام التطوع في غير رمضان؟

ਪ੍ਰ40: ਰਮਜ਼ਾਨ ਤੋਂ ਇਲਾਵਾ ਹੋਰ ਦਿਨਾਂ ਵਿੱਚ ਆਪਣੀ ਮਰਜ਼ੀ ਤੋਂ (ਨਫ਼ਲ) ਰੋਜ਼ੇ ਰੱਖਣ ਦੀ ਕੀ ਮਹੱਤਤਾ ਹੈ?

الجواب

ج:عن أبي سعيد الخدري رَضِيَ اللَّهُ عَنْهُ قال: قال رسول الله ﷺ:

«ما من عبد يصوم يومًا في سبيل الله، إلا باعد الله بذلك اليوم وجهه عن النار سبعين خريفًا»

متفق عليه.

  • معنى «سبعين خريفًا»؛ أي: سبعين سنة.

ਉੱਤਰ- ਅਬੁ-ਸਈਦ ਖੁਦਰੀ (ਰ.) ਤੋਂ ਰਿਵਾਇਤ ਹੈ ਉਹ ਕਹਿੰਦੇ ਹਨ ਕਿ ਅੱਲਾਹ ਦੇ ਰਸੂਲ ﷺ ਨੇ ਫਰਮਾਇਆ:

"ਕੋਈ ਵੀ ਬੰਦਾ ਜਦੋਂ ਅੱਲਾਹ ਲਈ ਇੱਕ ਦਿਨ ਦਾ ਰੋਜ਼ਾ ਰੱਖਦਾ ਹੈ, ਤਾਂ ਅੱਲਾਹ ਉਸ ਇੱਕ ਦਿਨ ਦੇ ਰੋਜ਼ੇ ਦੇ ਬਦਲੇ ਵਿੱਚ ਉਸਦੇ ਚਿਹਰੇ ਤੋਂ ਜਹੰਨਮ ਨੂੰ ਸੱਤਰ ਸਾਲ ਦੂਰ ਕਰ ਦਿੰਦਾ ਹੈ।"

ਇਮਾਮ ਬੁਖ਼ਾਰੀ ਅਤੇ ਮੁਸਲਿਮ ਨੇ ਰਿਵਾਇਤ ਕੀਤੀ ਹੈ।

ਇਸ ਹਦੀਸ ਵਿੱਚ ਆਏ ਅਰਬੀ ਭਾਸ਼ਾ ਦੇ ਸ਼ਬਦ «سبعين خريفًا» ਦਾ ਅਰਥ ਸੱਤਰ ਸਾਲ ਹੈ।