Skip to content

ਰੋਜ਼ੇ ਦੀਆਂ ਸੁੰਨਤਾਂ ਕਿਹੜੀਆਂ-ਕਿਹੜੀਆਂ ਹਨ?

الباب / الفصل
قسم الفقه

السؤال

س42: ما سنن الصيام؟

ਪ੍ਰ42: ਰੋਜ਼ੇ ਦੀਆਂ ਸੁੰਨਤਾਂ ਕਿਹੜੀਆਂ-ਕਿਹੜੀਆਂ ਹਨ?

الجواب

ج:١. تعجيل الفطر.

  1. السحور وتأخيره.
  2. الزيادة في أعمال الخير والعبادة.
  3. قول الصائم إذا شتم: إني صائم.
  4. الدعاء عند الفطر.
  5. الفطر على رطب أو تمر، فإن لم يجد؛ فعلى ماء.

ਉੱਤਰ- 1. ਇਫ਼ਤਾਰ (ਰੋਜ਼ਾ ਖੋਲਣ) ਵਿੱਚ ਜਲਦੀ ਕਰਨਾ।

  1. ਸਹਿਰੀ ਕਰਨਾ (ਰੋਜ਼ਾ ਰੱਖਣਾ) ਅਤੇ ਇਸ ਵਿੱਚ ਦੇਰੀ ਕਰਨਾ।
  2. ਵੱਧ ਤੋਂ ਵੱਧ ਇਬਾਦਤਾਂ ਤੇ ਭਲਾਈ ਦੇ ਕੰਮ ਕਰਨਾ।
  3. ਜਦੋਂ ਕੋਈ ਬੁਰਾ-ਭਲਾ ਕਹੇ ਤਾਂ ਰੋਜ਼ੇਦਾਰ ਦੇ ਇਹ ਕਹਿਣਾ ਕਿ ਮੈਂ ਰੋਜ਼ੇ ਨਾਲ ਹਾਂ।
  4. ਇਫ਼ਤਾਰ ਦੇ ਸਮੇਂ ਦੁਆ ਕਰਨਾ।
  5. ਰੁਤਬ (ਗਿੱਲੀ ਖਜੂਰ) ਜਾਂ ਤਮਰ (ਸੁੱਕੀ ਖਜੂਰ) ਨਾਲ ਇਫਤਾਰ ਕਰਨਾ; ਅਤੇ ਜੇਕਰ ਇਹ ਨਾ ਮਿਲੇ, ਤਾਂ ਪਾਣੀ ਨਾਲ।