Skip to content

ਰਮਜ਼ਾਨ ਦੇ ਮਹੀਨੇ ਵਿੱਚ ਰੋਜ਼ੇ ਰੱਖਣ ਦੀ ਕੀ ਮਹੱਤਤਾ ਹੈ?

الباب / الفصل
قسم الفقه

السؤال

س39: ما فضل صيام شهر رمضان؟

ਪ੍ਰ39: ਰਮਜ਼ਾਨ ਦੇ ਮਹੀਨੇ ਵਿੱਚ ਰੋਜ਼ੇ ਰੱਖਣ ਦੀ ਕੀ ਮਹੱਤਤਾ ਹੈ?

الجواب

ج:عن أبي هريرة رَضِيَ اللَّهُ عَنْهُ، أن رسول الله ﷺ قال:

«من صام رمضان إيمانًا واحتسابًا؛ غُفِر له ما تقدم من ذنبه»

متفق عليه.

ਉੱਤਰ- ਅਬੁ-ਹੁਰੈਰਾ (ਰ.) ਤੋਂ ਰਿਵਾਇਤ ਹੈ ਕਿ ਅੱਲਾਹ ਦੇ ਨਬੀ ﷺ ਫ਼ਰਮਾਉਂਦੇ ਹਨ:

"ਜੋ ਬੰਦਾ ਈਮਾਨ ਦੇ ਨਾਲ ਅਤੇ ਅਜਰ (ਇਨਾਮ) ਦੀ ਉਮੀਦ ਰੱਖਦੇ ਹੋਏ ਰਮਜ਼ਾਨ ਦੇ ਰੋਜ਼ੇ ਰੱਖਦਾ ਹੈ; ਉਸਦੇ ਪਿਛਲੇ ਸਾਰੇ ਗੁਨਾਹ ਮਾਫ਼ ਕਰ ਦਿੱਤੇ ਜਾਂਦੇ ਹਨ।”

ਇਮਾਮ ਬੁਖ਼ਾਰੀ ਅਤੇ ਮੁਸਲਿਮ ਨੇ ਰਿਵਾਇਤ ਕੀਤੀ ਹੈ।