Skip to content

ਤਯੱਮੁਮ ਕਿਵੇਂ ਕਰਦੇ ਹਨ?

الباب / الفصل
قسم الفقه

السؤال

س9: كيف تتيمم؟

ਪ੍ਰ9: ਤਯੱਮੁਮ ਕਿਵੇਂ ਕਰਦੇ ਹਨ?

الجواب

ج:بضرب التراب ضربة واحدة بباطن الكفين، ومسح الوجه وظاهر الكفين مرة واحدة.

لقول النبي صلى الله عليه وسلم لعمار بن ياسر رضي الله عنه:

«إنما كان يكفيك هكذا». فضرب النبي صلى الله عليه وسلم بكفيه الأرض ونفخ فيهما، ثم مسح بهما وجهه وكفيه.

رواه البخاري ومسلم.

ਉੱਤਰ: ਆਪਣੀ ਦੋਵੇਂ ਹਥੇਲੀਆਂ ਦੇ ਅੰਦਰੂਨੀ ਹਿੱਸੇ ਨੂੰ ਇੱਕ ਵਾਰ ਮਿੱਟੀ 'ਤੇ ਮਾਰ ਕੇ, ਫੇਰ ਉਸ ਨਾਲ ਇੱਕ ਵਾਰ ਚਿਹਰੇ ਅਤੇ ਹਥੇਲੀਆਂ ਦੇ ਬਾਹਰੀ ਹਿੱਸੇ ਦਾ ਮਸਾਹ ਕਰਨਾ।

ਕਿਉਂਕਿ ਨਬੀ ﷺ ਨੇ ਅੱਮਾਰ ਬਿਨ ਯਾਸਿਰ (ਰ.) ਨੂੰ ਕਿਹਾ ਸੀ:

"ਤੁਹਾਡੇ ਲਈ ਇਹ ਕਰਨਾ ਕਾਫੀ ਹੈ।" ਇਹ ਕਹਿ ਕੇ ਆਪ ﷺ ਨੇ ਆਪਣੇ ਦੋਵਾਂ ਹਥੇਲੀਆਂ ਨੂੰ ਜ਼ਮੀਨ 'ਤੇ ਮਾਰਿਆ ਅਤੇ ਫੇਰ ਉਨ੍ਹਾਂ 'ਤੇ ਫੁੱਕ ਮਾਰੀ ਅਤੇ ਉਸਤੋਂ ਬਾਅਦ ਉਨ੍ਹਾਂ ਨਾਲ ਆਪਣਾ ਚਿਹਰਾ ਅਤੇ ਹਥੇਲੀਆਂ ਦਾ ਮਸਾਹ ਕੀਤਾ (ਭਾਵ ਪੂੰਝੀਆਂ)।

ਬੁਖਾਰੀ ਅਤੇ ਮੁਸਲਿਮ ਵਿੱਚ ਰਿਵਾਇਤ ਹੋਈ ਹੈ।