Skip to content

السؤال

س8: ما هو التيمم؟

ਪ੍ਰ8: ਤਯੱਮੁਮ ਕੀ ਹੈ?

الجواب

ج:التيمم: هو استعمال التراب وغيره من صعيد الأرض، عند فقد الماء أو تعذر استعماله.

قال تعالى:

﴿فَلَمۡ تَجِدُواْ مَآءٗ فَتَيَمَّمُواْ صَعِيدٗا طَيِّبٗا فَٱمۡسَحُواْ بِوُجُوهِكُمۡ وَأَيۡدِيكُمۡۗ إِنَّ ٱللَّهَ كَانَ عَفُوًّا غَفُورًا﴾

[النساء: ٤٣].

ਉੱਤਰ- ਤਯੱਮੁਮ: ਪਾਣੀ ਨਾ ਮਿਲਣ 'ਤੇ ਜਾਂ ਉਸਨੂੰ ਵਰਤਣ ਵਿੱਚ ਮੁਸ਼ਕਿਲ ਹੋਣ 'ਤੇ, ਸਾਫ਼ ਮਿੱਟੀ ਦੀ ਵਰਤੋਂ ਕਰਨ ਨੂੰ ਤਯੱਮੁਮ ਕਹਿੰਦੇ ਹਨ।

ਅੱਲਾਹ ਤਆਲਾ ਫ਼ਰਮਾਉਂਦਾ ਹੈ:

"ਅਤੇ ਤੁਹਾਨੂੰ (ਗ਼ੁਸਲ ਲਈ) ਪਾਣੀ ਨਾ ਮਿਲੇ ਤਾਂ ਪਾਕ ਮਿੱਟੀ ਨਾਲ ਤਯੱਮੁਮ ਕਰ ਲਓ ਅਤੇ ਇਸ (ਮਿੱਟੀ ’ਤੇ ਹੱਥ ਮਾਰ ਕੇ ਮਿੱਟੀ ਲਿਬੜੇ ਹੱਥਾਂ) ਨੂੰ ਆਪਣੇ ਮੂੰਹ ਅਤੇ ਹੱਥਾਂ ਉੱਤੇ ਫੇਰ ਲਿਆ ਕਰੋ। ਬੇਸ਼ੱਕ ਅੱਲਾਹ ਭੁੱਲਾਂ ਹੋਣ 'ਤੇ ਨਰਮੀ ਕਰਨ ਵਾਲਾ ਅਤੇ ਬਖ਼ਸ਼ਣਹਾਰ ਹੈ।"

(ਸੂਰਤ ਅਨ-ਨਿਸਾ: 80)