Skip to content

ਵੁਜ਼ੂ ਨੂੰ ਤੋੜਨ (ਰੱਦ) ਕਰਨ ਵਾਲੀਆਂ ਚੀਜ਼ਾਂ ਕਿਹੜੀਆਂ ਹਨ?

الباب / الفصل
قسم الفقه

السؤال

س7: ما نواقض الوضوء؟

ਪ੍ਰ7: ਵੁਜ਼ੂ ਨੂੰ ਤੋੜਨ (ਰੱਦ) ਕਰਨ ਵਾਲੀਆਂ ਚੀਜ਼ਾਂ ਕਿਹੜੀਆਂ ਹਨ?

الجواب

ج:- ما خرج من السبيلين: القُبُل والدبر، من بول أو غائط أو ريح.

  • النوم، أو الجنون أو الإغماء.

لحديث:

«العين وكاء السه، فمن نام فليتوضأ»

رواه أبو داود وابن ماجة.

  • أكل لحم الإبل.

سأل رجل النبي صلى الله عليه وسلم: أتوضأ من لحوم الإبل؟ قال: «نعم».

رواه مسلم.

  • مس القُبُل أو الدبر باليد بدون حائل.

«من مس ذكره فليتوضأ»

رواه أبو داود والترمذي وغيرهما.

ਉੱਤਰ-ਅਗਲੇ ਜਾਂ ਪਿਛਲੇ ਗੁਪਤ ਅੰਗ ਵਿੱਚੋਂ ਜੋ ਕੁੱਝ ਵੀ ਨਿੱਕਲਦਾ ਹੈ ਜਿਵੇਂ ਕਿ ਟੱਟੀ, ਪਿਸ਼ਾਬ, ਹਵਾ ਆਦਿ।

2-ਨੀਂਦਰ, ਪਾਗਲਪਨ ਜਾਂ ਬੇਹੋਸ਼ ਹੋ ਜਾਣ ਨਾਲ।

ਕਿਉਂਕਿ ਇੱਕ ਹਦੀਸ ਵਿੱਚ ਆਉਂਦਾ ਹੈ:

"ਅੱਖਾਂ, ਉਹ ਰੱਸੀ ਹਨ ਜੋ ਗੁਦਾ (ਪਿਛਲਾ ਗੁਪਤ-ਅੰਗ) ਨੂੰ ਬੰਨ੍ਹਦੀਆਂ ਹਨ। ਇਸ ਲਈ, ਜਦੋਂ ਕੋਈ ਸੌਂ ਜਾਵੇ ਤਾਂ ਉਹ (ਜਾਗਣ 'ਤੇ) ਵੁਜ਼ੂ ਕਰ ਲਵੇ।"

ਅਬੁ-ਦਾਉਦ ਅਤੇ ਇਬਨ ਮਾਜਾ ਵਿੱਚ ਰਿਵਾਇਤ ਹੋਈ ਹੈ।

  1. ਊਠ ਦਾ ਮਾਸ (ਮੀਟ) ਖਾਣ ਨਾਲ।

ਇੱਕ ਵਿਅਕਤੀ ਨੇ ਨਬੀ ﷺ ਤੋਂ ਪੁੱਛਿਆ, ਕੀ ਮੈਂ ਊਠ ਦਾ ਮਾਸ ਖਾਣ ਤੋਂ ਬਾਅਦ ਵੁਜ਼ੂ ਕਰਾਂ?ਤਾਂ ਆਪ ﷺ ਨੇ ਕਿਹਾ: "ਹਾਂ"।

ਇਮਾਮ ਮੁਸਲਿਮ ਨੇ ਰਿਵਾਇਤ ਕੀਤਾ ਹੈ।

  1. ਬਿਨਾ ਕਿਸੇ ਰੁਕਾਵਟ ਦੇ ਲਿੰਗ ਜਾਂ ਗੁਦਾ ਨੂੰ ਹੱਥ ਨਾਲ ਛੂਹਣਾ।

"ਜੋ ਕੋਈ ਆਪਣੇ ਲਿੰਗ ਨੂੰ ਛੂਹੇ, ਤਾਂ ਉਹ ਵੁਜ਼ੂ ਕਰ ਲਵੇ।"

ਅਬੁ-ਦਾਉਦ ਅਤੇ ਤਿਰਮਿਜ਼ੀ ਆਦਿ ਨੇ ਰਿਵਾਇਤ ਕੀਤੀ ਹੈ।