Skip to content

ਨਜਾਸਤ (ਗੰਦਗੀ) ਤੋਂ ਪ੍ਰਭਾਵਿਤ ਚੀਜ਼ ਨੂੰ ਕਿਵੇਂ ਪਾਕ ਕੀਤਾ ਜਾ ਸਕਦਾ ਹੈ?

الموضوعات
الطهارة
الباب / الفصل
قسم الفقه

السؤال

س2: كيف تطهر ما أصابته النجاسة؟

ਪ੍ਰ2: ਨਜਾਸਤ (ਗੰਦਗੀ) ਤੋਂ ਪ੍ਰਭਾਵਿਤ ਚੀਜ਼ ਨੂੰ ਕਿਵੇਂ ਪਾਕ ਕੀਤਾ ਜਾ ਸਕਦਾ ਹੈ?

الجواب

ج:بغسله بالماء حتى يطهر.

وأما ما ولغ فيه الكلب؛ فيغسل سبع مرات الأولى بالتراب.

فعن أبي هريرة رضي الله عنه قال: قال رسول الله صلى الله عليه وسلم:

«طهور إناء أحدكم إذا ولغ فيه الكلب أن يغسله سبع مرات، أولاهن بالتراب»

رواه مسلم.

ਉੱਤਰ- ਇਸਨੂੰ ਪਾਣੀ ਨਾਲ ਧੋ ਕੇ ਜਦੋਂ ਤੱਕ ਇਹ ਸਾਫ਼ ਨਾ ਹੋ ਜਾਵੇ।

ਲੇਕਿਨ ਜੇਕਰ ਕੁੱਤੇ ਦਾ ਚੱਟਿਆ ਹੋਵੇ ਤਾਂ ਉਸ ਨੂੰ ਸੱਤ ਵਾਰ ਧੋਇਆ ਜਾਵੇ, ਜਿਸ ਵਿੱਚੋਂ ਪਹਿਲੀ ਵਾਰ ਮਿੱਟੀ ਨਾਲ ਧੋਇਆ ਜਾਵੇ।

ਅਬੁ-ਹੁਰੈਰਾ (ਰ.) ਤੋਂ ਰਿਵਾਇਤ ਹੈ ਕਿ ਅੱਲਾਹ ਦੇ ਰਸੂਲ ﷺ ਨੇ ਕਿਹਾ:

"ਜਦੋਂ ਤੁਹਾਡੇ ਵਿੱਚੋਂ ਕਿਸੇ ਦੇ ਭਾਂਡੇ ਵਿੱਚ ਕੁੱਤਾ ਮੂੰਹ ਮਾਰ ਜਾਵੇ, ਤਾਂ ਉਸਨੂੰ ਇਸਨੂੰ ਸੱਤ ਵਾਰ ਧੋ ਕੇ ਪਾਕ ਕਰਨਾ ਚਾਹੀਦਾ ਹੈ, ਜਿਸ ਵਿੱਚੋਂ ਪਹਿਲਾ ਵਾਰ ਮਿੱਟੀ ਨਾਲ ਧੋਣਾ ਚਾਹੀਦਾ ਹੈ।"

ਇਮਾਮ ਮੁਸਲਿਮ ਨੇ ਰਿਵਾਇਤ ਕੀਤਾ ਹੈ।