ਬਿੱਦਤ ਕੀ ਹੈ? ਕੀ ਅਸੀਂ ਇਸਨੂੰ ਸਵੀਕਾਰ ਕਰੀਏ?
- الموضوعات
- التوحيد وحمايتهالبدعة
- التصنيف الشرعي
- العقيدةالبدعةحقيقة البدعة
- الباب / الفصل
- قسم العقيدة
السؤال
س18: ما هي البدعة؟ وهل نقبلها؟
ਪ੍ਰ18: ਬਿੱਦਤ ਕੀ ਹੈ? ਕੀ ਅਸੀਂ ਇਸਨੂੰ ਸਵੀਕਾਰ ਕਰੀਏ?
الجواب
ج:كل ما أحدثه الناس في الدين، ولم يكن على عهد النبي صلى الله عليه وسلم وأصحابه.
- لا نقبلها، ويجب أن نردها.
لقول النبي عَلَيْهِ الصَّلَاةُ وَالسَّلَامُ:
«كل بدعة ضلالة»
رواه أبو داود.
- وقوله عليه الصلاة والسلام:
«من عمل عملًا ليس عليه أمرنا فهو رد»
رواه مسلم.
مثالها: الزيادة في العبادة، كالزيادة على الوضوء غسلة رابعة، وكالاحتفال بالمولد النبوي، فلم يرد عن النبي صلى الله عليه وسلم وأصحابه.
ਉੱਤਰ- ਬਿੱਦਤ ਹਰ ਉਸ ਨਵੀਂ ਚੀਜ਼ ਨੂੰ ਕਹਿੰਦੇ ਹਨ, ਜਿਸਨੂੰ ਲੋਕਾਂ ਨੇ ਦੀਨ ਵਿੱਚ ਜਾਰੀ ਕੀਤਾ ਹੋਵੇ ਅਤੇ ਉਹ ਨਾ ਤਾਂ ਨਬੀ ﷺ ਦੇ ਸਮੇਂ ਵਿੱਚ ਅਤੇ ਨਾ ਹੀ ਆਪ ਦੇ ਸਾਥੀਆਂ ਦੇ ਸਮੇਂ ਵਿੱਚ ਮੌਜੂਦ ਹੋਵੇ।
ਅਸੀਂ ਕਦੀ ਵੀ ਇਸਨੂੰ ਸਵੀਕਾਰ ਨਹੀਂ ਕਰਦੇ, ਸਗੋਂ ਇਸਦਾ ਰੱਦ ਕਰਦੇ ਹਾਂ।
ਕਿਉਂਕਿ ਨਬੀ ﷺ ਦਾ ਫਰਮਾਨ ਹੈ:
"ਹਰ ਬਿੱਦਤ ਗੁਮਰਾਹੀ ਹੈ।"
ਅਬੁ-ਦਾਉਦ ਨੇ ਰਿਵਾਇਤ ਕੀਤੀ ਹੈ।
ਅਤੇ ਨਬੀ ﷺ ਦਾ ਇਹ ਵੀ ਫਰਮਾਨ ਹੈ:
"ਜਿਸਨੇ ਕੋਈ ਅਜਿਹਾ ਕੰਮ ਕੀਤਾ, ਜਿਸ 'ਤੇ ਸਾਡਾ ਹੁਕਮ ਨਾ ਹੋਵੇ, ਤਾਂ ਉਹ ਰੱਦ ਹੈ।"
ਇਮਾਮ ਮੁਸਲਿਮ ਨੇ ਰਿਵਾਇਤ ਕੀਤਾ ਹੈ।
ਇਸਦੀ ਉਦਾਹਰਨ: ਇਬਾਦਤਾਂ ਵਿੱਚ ਵਾਧਾ, ਜਿਵੇਂ ਕਿ ਵੁਜ਼ੂ ਕਰਨ ਵੇਲੇ ਅੰਗਾਂ ਨੂੰ ਚਾਰ ਵਾਰ ਧੋਣਾ, ਇਸੇ ਪ੍ਰਕਾਰ ਨਬੀ ﷺ ਦਾ ਜਨਮ ਦਿਨ ਮਨਾਉਣਾ, ਕਿਉਂਕਿ ਇਹ ਨਬੀ ﷺ ਅਤੇ ਆਪ ਦੇ ਸਹਾਬੀਆਂ ਤੋਂ ਸਾਬਿਤ ਨਹੀਂ ਹੈ।