Skip to content

ਵਲਾ (ਵਫ਼ਾਦਾਰੀ) ਅਤੇ ਬਰਾਅ (ਵੱਖ ਹੋਣ) ਦਾ ਅਕੀਦਾ ਕੀ ਹੈ?

الباب / الفصل
قسم العقيدة

السؤال

س19: ما هي عقيدة الولاء والبراء؟

ਪ੍ਰ19: ਵਲਾ (ਵਫ਼ਾਦਾਰੀ) ਅਤੇ ਬਰਾਅ (ਵੱਖ ਹੋਣ) ਦਾ ਅਕੀਦਾ ਕੀ ਹੈ?

الجواب

ج:الولاء: هو محبة المؤمنين ونصرتهم.

قال تَعَالَى:

﴿وَالْمُؤْمِنُونَ وَالْمُؤْمِنَاتُ بَعْضُهُمْ أَوْلِيَاءُ بَعْضٍ﴾

[التوبة: 71].

البراء: هو بغض الكافرين ومعاداتهم.

﴿قَدۡ كَانَتۡ لَكُمۡ أُسۡوَةٌ حَسَنَةٞ فِيٓ إِبۡرَٰهِيمَ وَٱلَّذِينَ مَعَهُۥٓ إِذۡ قَالُواْ لِقَوۡمِهِمۡ إِنَّا بُرَءَٰٓؤُاْ مِنكُمۡ وَمِمَّا تَعۡبُدُونَ مِن دُونِ ٱللَّهِ كَفَرۡنَا بِكُمۡ وَبَدَا بَيۡنَنَا وَبَيۡنَكُمُ ٱلۡعَدَٰوَةُ وَٱلۡبَغۡضَآءُ أَبَدًا حَتَّىٰ تُؤۡمِنُواْ بِٱللَّهِ وَحۡدَهُۥٓ﴾

[الممتحنة: 4].

ਉੱਤਰ- ਵਲਾ (ਵਫ਼ਾਦਾਰੀ): ਤੋਂ ਭਾਵ ਮੋਮਿਨਾਂ (ਈਮਾਨ ਵਾਲੇ ਸਾਥੀਆਂ) ਨਾਲ ਮੁਹੱਬਤ ਕਰਨਾ ਅਤੇ ਉਨ੍ਹਾਂ ਦਾ ਸਮਰਥਨ ਕਰਨਾ ਹੈ।

ਅੱਲਾਹ ਤਆਲਾ ਫ਼ਰਮਾਉਂਦਾ ਹੈ:

"ਮੋਮਿਨ ਮਰਦ ਤੇ ਮੌਮਿਨ ਔਰਤਾਂ ਆਪਸ ਵਿੱਚ ਇੱਕ ਦੂਜੇ ਦੇ ਸਾਥੀ ਹਨ।"

(ਸੂਰਤ ਅਤ-ਤੌਬਾ: 6)

ਬਰਾਅ (ਵੱਖ ਹੋਣਾ): ਇਹ ਕਾਫਿਰਾਂ (ਅਧਰਮੀਆਂ) ਤੋਂ ਵੱਖ ਹੋਣ ਅਤੇ ਉਨ੍ਹਾਂ ਨਾਲ ਨਫ਼ਰਤ ਕਰਨ ਨੂੰ ਕਹਿੰਦੇ ਹਨ।

“ਤੁਹਾਡੇ ਲਈ, ਇਬਰਾਹੀਮ ਤੇ ਉਸ ਦੇ ਸਾਥੀ, ਇੱਕ ਸੋਹਣਾ ਆਦਰਸ਼ ਹਨ। ਜਦੋਂ ਉਹਨਾਂ ਨੇ ਆਪਣੀ ਕੌਮ ਨੂੰ ਆਖਿਆ ਸੀ ਕਿ ਅਸੀਂ ਤੁਹਾਥੋਂ ਤੇ ਤੁਹਾਡੇ ਉਹਨਾਂ ਇਸ਼ਟਾਂ ਤੋਂ ਜਿਨ੍ਹਾਂ ਨੂੰ ਤੁਸੀਂ ਅੱਲਾਹ ਨੂੰ ਛੱਡ ਕੇ ਪੂਜਾ ਕਰਦੇ ਹੋ ਉੱਕਾ ਹੀ ਅਵਾਜ਼ਾਰ ਹਾਂ। ਅਸੀਂ ਤੁਹਾਡਾ ਇਨਕਾਰ ਕਰਦੇ ਹਾਂ। ਸਾਡੇ ਤੇ ਤੁਹਾਡੇ ਵਿਚਾਲੇ ਸਦਾ ਲਈ ਵੈਰ–ਵਿਰੋਧ ਤੇ ਈਰਖਾ ਸਪੱਸ਼ਟ ਹੋ ਚੁੱਕੀ ਹੈ ਜਦੋਂ ਤੱਕ ਕਿ ਤੁਸੀਂ ਇੱਕੋ ਇੱਕ ਅੱਲਾਹ ਉੱਤੇ ਈਮਾਨ ਨਹੀਂ ਲਿਆਉਂਦੇ।"

(ਸੂਰਤ ਅਲ-ਮੁਮਤਹਿਨਾ: 4)