Skip to content

ਕੀ ਅੱਲਾਹ ਇਸਲਾਮ ਤੋਂ ਇਲਾਵਾ ਕਿਸੇ ਹੋਰ ਧਰਮ ਨੂੰ ਸਵੀਕਾਰ ਕਰਦਾ ਹੈ?

الباب / الفصل
قسم العقيدة

السؤال

س٢٠: هل يقبل الله غير الإسلام دينًا؟

ਪ੍ਰ20: ਕੀ ਅੱਲਾਹ ਇਸਲਾਮ ਤੋਂ ਇਲਾਵਾ ਕਿਸੇ ਹੋਰ ਧਰਮ ਨੂੰ ਸਵੀਕਾਰ ਕਰਦਾ ਹੈ?

الجواب

ج:لا يقبل الله دينًا غير الإسلام.

قال تَعَالَى:

﴿وَمَن يَبۡتَغِ غَيۡرَ ٱلۡإِسۡلَٰمِ دِينٗا فَلَن يُقۡبَلَ مِنۡهُ وَهُوَ فِي ٱلۡأٓخِرَةِ مِنَ ٱلۡخَٰسِرِينَ﴾

[آل عمران: ٨٥].

ਉੱਤਰ- ਅੱਲਾਹ ਇਸਲਾਮ ਤੋਂ ਇਲਾਵਾ ਕਿਸੇ ਹੋਰ ਧਰਮ ਨੂੰ ਸਵੀਕਾਰ ਨਹੀਂ ਕਰਦਾ।

ਅੱਲਾਹ ਤਆਲਾ ਫ਼ਰਮਾਉਂਦਾ ਹੈ:

"ਜੋ ਵੀ ਵਿਅਕਤੀ ਇਸਲਾਮ ਧਰਮ ਨੂੰ ਛੱਡ ਕਿਸੇ ਹੋਰ ਧਰਮ ਦੀ ਪੈਰਵੀ ਕਰੇਗਾ, ਉਸ ਦੇ ਧਰਮ ਨੂੰ ਸਵੀਕਾਰ ਨਹੀਂ ਕੀਤਾ ਜਾਵੇਗਾ ਅਤੇ ਉਹ ਆਖ਼ਰਤ ਦਿਹਾੜੇ ਘਾਟੇ ਵਿੱਚ ਰਹੇਗਾ।"

(ਸੂਰਤ ਆਲੇ-ਇਮਰਾਨ: 19)