Skip to content
الأحزَاب /

ਆਇਤ 40

33 : 40

ਆਇਤ 40 of الأحزَاب (33 : 40). This page carries the verse in the Uthmani script with a translation of its meaning, at a stable URL that can be cited on its own.

الأحزَاب ਆਇਤਾਂ 73
ਸੂਰਤ · الأحزَاب
ਪੰਜਾਬੀ · Arif
33 : 40

مَّا كَانَ مُحَمَّدٌ أَبَآ أَحَدٖ مِّن رِّجَالِكُمۡ وَلَٰكِن رَّسُولَ ٱللَّهِ وَخَاتَمَ ٱلنَّبِيِّـۧنَۗ وَكَانَ ٱللَّهُ بِكُلِّ شَيۡءٍ عَلِيمٗا

(ਹੇ ਲੋਕੋ! ਸੁਣੋ ਕਿ) ਮੁਹੰਮਦ (ਸ:) ਤੁਹਾਡੇ ਲੋਕਾਂ ਵਿੱਚੋਂ ਕਿਸੇ ਦੇ ਵੀ ਪਿਤਾ ਨਹੀਂ ਪਰ ਉਹ ਅੱਲਾਹ ਦੇ ਰਸੂਲ ਅਤੇ ਸਾਰੇ ਨਬੀਆਂ ਦੇ ਸਮਾਪਕ ਹਨ (ਭਾਵ ਆਖ਼ਰੀ ਨਬੀ ਹਨ) ਅਤੇ ਅੱਲਾਹ (ਸਾਰੀਆਂ ਗੱਲਾਂ ਤੋਂ) ਚੰਗੀ ਤਰ੍ਹਾਂ ਜਾਣੂ ਹੈ।

Explanation & meanings · 1
  1. ਖ਼ਤਮ-ਏ-ਨਬੁਵੱਤ ਤੋਂ ਭਾਵ ਹੈ ਕਿ ਹੁਣ ਰਸਾਲਤੇ ਮੁਹੰਮਦੀਆ ਉੱਤੇ ਈਮਾਨ ਲਿਆਏ ਬਿਨਾਂ ਮੁਕਤੀ ਨਹੀਂ। (ਸਹੀ ਬੁਖ਼ਾਰੀ, ਹਦੀਸ: 335, 3535, 3455)