Skip to content

ਦੁਆ ਦੀ ਕੀ ਮਹੱਤਤਾ ਹੈ?

الباب / الفصل
قسم المنوعات

السؤال

س۲۰: ما أهمية الدعاء؟

ਪ੍ਰ20: ਦੁਆ ਦੀ ਕੀ ਮਹੱਤਤਾ ਹੈ?

الجواب

ج:الدعاء هو من أعظم الطاعات وأجل القربات.

  • قال تعالى:

﴿وَقَالَ رَبُّكُمُ ٱدۡعُونِيٓ أَسۡتَجِبۡ لَكُمۡۚ إِنَّ ٱلَّذِينَ يَسۡتَكۡبِرُونَ عَنۡ عِبَادَتِي سَيَدۡخُلُونَ جَهَنَّمَ دَاخِرِينَ﴾

[غافر: ٦٠].

  • وقال النبي صلى الله عليه وسلم:

«الدعاء هو العبادة»

رواه أبو داود والترمذي وابن ماجه.

ਉੱਤਰ- ਦੁਆ ਸਭ ਤੋਂ ਵੱਡੀਆਂ ਇਬਾਦਤਾਂ ਵਿੱਚੋਂ ਇੱਕ ਹੈ ਅਤੇ ਅੱਲਾਹ ਦੀ ਨੇੜਤਾ ਹਾਸਲ ਕਰਨ ਦਾ ਸਾਧਨ ਹੈ।

ਅੱਲਾਹ ਤਆਲਾ ਫ਼ਰਮਾਉਂਦਾ ਹੈ:

"ਤੁਹਾਡੇ ਪਾਲਣਹਾਰ ਦਾ ਫ਼ਰਮਾਨ ਹੈ ਕਿ ਮੈਨੂੰ ਹੀ ਪੁਕਾਰੋ, ਮੈਂ ਤੁਹਾਡੀਆਂ ਦੁਆਵਾਂ ਨੂੰ ਕਬੂਲ ਕਰਾਂਗਾ। ਸੱਚ ਜਾਣੋਂ ਕਿ ਜਿਹੜੇ ਲੋਕ ਮੇਰੀ ਬੰਦਗੀ ਕਰਨ ਤੋਂ ਮੂੰਹ ਮੋੜਦੇ ਹਨ ਉਹ ਲੋਕ ਜ਼ਲੀਲ ਹੋਕੇ ਨਰਕ ਵਿਚ ਪ੍ਰਵੇਸ਼ ਕਰਨਗੇ।"

(ਸੂਰਤ ਗਾਫਿਰ/ਮੋਮਿਨ: 60)

ਅਤੇ ਨਬੀ ﷺ ਨੇ ਇਹ ਵੀ ਫਰਮਾਇਆ:

«ਦੁਆ ਹੀ ਇਬਾਦਤ ਹੈ।»

ਇਸ ਹਦੀਸ ਨੂੰ ਅਬੁ-ਦਾਉਦ, ਤਿਰਮਿਜ਼ੀ ਅਤੇ ਇਬਨ ਮਾਜਾ ਨੇ ਰਿਵਾਇਤ ਕੀਤਾ ਹੈ।