Skip to content

ਮੁਸਲਮਾਨਾਂ ਦੇ ਸਨਮਾਨ ਅਤੇ ਫਤਹਿ (ਜਿੱਤ) ਦਾ ਰਾਹ ਕਿਹੜਾ ਹੈ?

الباب / الفصل
قسم المنوعات

السؤال

س١٩: ما هو طريق العز والنصر للمسلمين؟

ਪ੍ਰ19: ਮੁਸਲਮਾਨਾਂ ਦੇ ਸਨਮਾਨ ਅਤੇ ਫਤਹਿ (ਜਿੱਤ) ਦਾ ਰਾਹ ਕਿਹੜਾ ਹੈ?

الجواب

ج:هو العمل بالإسلام. وترك المعاصي والذنوب.

  • قال تعالى:

﴿يَٰٓأَيُّهَا ٱلَّذِينَ ءَامَنُوٓاْ إِن تَنصُرُواْ ٱللَّهَ يَنصُرۡكُمۡ وَيُثَبِّتۡ أَقۡدَامَكُمۡ﴾

[محمد: ٧].

  • وقال سبحانه:

﴿إِنَّ ٱللَّهَ لَا يُغَيِّرُ مَا بِقَوۡمٍ حَتَّىٰ يُغَيِّرُواْ مَا بِأَنفُسِهِمۡۗ﴾

[الرعد: ١١].

ਉੱਤਰ- ਇਸਲਾਮ ਦੇ ਸਿਧਾਂਤਾਂ ਦੇ ਅਧਾਰ 'ਤੇ ਅਮਲ ਕਰਨਾ ਅਤੇ ਗੁਨਾਹਾਂ ਨੂੰ ਛੱਡਣਾ।

ਅੱਲਾਹ ਤਆਲਾ ਫ਼ਰਮਾਉਂਦਾ ਹੈ:

"ਹੇ ਈਮਾਨ ਵਾਲਿਓ! ਜੇ ਤੁਸੀਂ ਅੱਲਾਹ ਦੀ ਸਹਾਇਤਾ ਕਰੋਗੇ ਤਾਂ ਉਹ ਤੁਹਾਡੀ ਸਹਾਇਤਾ ਕਰੇਗਾ ਅਤੇ ਤੁਹਾਡੇ ਪੈਰਾਂ ਨੂੰ ਪੱਕਿਆਂ ਕਰ ਦੇਵੇਗਾ।"

(ਸੂਰਤ ਮੁਹੰਮਦ: 19)

ਇੱਕ ਹੋਰ ਥਾਂ ਅੱਲਾਹ ਤਆਲਾ ਫਰਮਾਉਂਦਾ ਹੈ:

"ਅੱਲਾਹ ਕਿਸੇ ਕੌਮ ਦੀ ਹਾਲਤ ਉਦੋਂ ਤੱਕ ਨਹੀਂ ਬਦਲਦਾ ਜਦੋਂ ਤੀਕ ਉਹ ਆਪਣੇ ਮਨ ਦੀ ਅਵਸਥਾ ਨੂੰ ਨਹੀਂ ਬਦਲਦੀ।"

(ਸੂਰਤ ਅਰ-ਰਾਅਦ: 11)