Skip to content

السؤال

س۲۲: ما معنى سبحان الله؟

ਪ੍ਰ22: "ਸੁਬਹਾਨ ਅੱਲਾਹ" ਦਾ ਕੀ ਅਰਥ ਹੈ?

الجواب

ج:التسبيح وهو تنزيهه سُبْحَانَهُ وَتَعَالَى عن كل نقص وعيب وسوء.

ਉੱਤਰ- ਤਸਬੀਹ (ਸੁਬਹਾਨ ਅੱਲਾਹ) ਦਾ ਅਰਥ ਹੈ ਅੱਲਾਹ ਤਆਲਾ ਨੂੰ ਹਰ ਕਿਸਮ ਦੀ ਘਾਟ, ਔਗੁਣ, ਕਮੀ ਅਤੇ ਬੁਰਾਈ ਤੋਂ ਪਾਕ ਮੰਨਣਾ।