Skip to content

ਨਬੀ ﷺ ਉੱਤੇ ਦਰੂਦ ਭੇਜਣ ਦਾ ਕੀ ਮਤਲਬ ਹੈ?

الباب / الفصل
قسم المنوعات

السؤال

س۲۱: ما معنى الصلاة على النبي ﷺ؟

ਪ੍ਰ21: ਨਬੀ ﷺ ਉੱਤੇ ਦਰੂਦ ਭੇਜਣ ਦਾ ਕੀ ਮਤਲਬ ਹੈ?

الجواب

ج:معناها أنك تدعو الله أن يثني على نبيه ﷺ في الملأ الأعلى.

ਉੱਤਰ- ਇਸਦਾ ਮਤਲਬ ਹੈ ਕਿ ਤੁਸੀਂ ਅੱਲਾਹ ਤਆਲਾ ਤੋਂ ਇਹ ਦੁਆ ਕਰਦੇ ਹੋ ਕਿ ਉਹ ਆਪਣੇ ਉੱਚੇ ਦਰਜੇ ਵਾਲੇ ਫ਼ਰਿਸ਼ਤਿਆਂ ਵਿੱਚ ਆਪਣੇ ਨਬੀ ﷺ ਦੀ ਚਰਚਾ ਤੇ ਤਾਰੀਫ ਕਰੇ।