Skip to content

ਬਿਜਲੀ ਗਰਜਣ 'ਤੇ ਕਿਹੜੀ ਦੁਆ ਪੜ੍ਹਨੀ ਚਾਹੀਦੀ ਹੈ?

الباب / الفصل
قسم الأدعية والأذكار

السؤال

س٤٠: ما دعاء سماع الرعد؟

ਪ੍ਰ40: ਬਿਜਲੀ ਗਰਜਣ 'ਤੇ ਕਿਹੜੀ ਦੁਆ ਪੜ੍ਹਨੀ ਚਾਹੀਦੀ ਹੈ?

الجواب

ج:«سبحان الذي يسبح الرعد بحمده والملائكة من خيفته»

موطأ مالك.

ਉੱਤਰ- "ਸੁਬਹਾਨੱਲਜ਼ੀ ਯੁਸੱਬਿਹੁੱਰ-ਰਾਅਦੁ ਬਿਹਮਦਿਹੀ ਵਲ ਮਲਾਇਕਾਤੁ ਮਿਨ ਖੀਫਾਤਿਹੀ" (ਪਾਕ-ਪਵਿੱਤਰ ਹੈ ਉਹ ਜ਼ਾਤ (ਅੱਲਾਹ) ਹੈ ਕਿ ਜਿਸਦੀ ਤਾਰੀਫ ਦੀ ਤਸਬੀਹ (ਸਿਮਰਨ) ਗਰਜਣ ਵਾਲਾ ਬੱਦਲ ਕਰਦਾ ਹੈ ਅਤੇ ਜਿਸਦੇ ਡਰ ਦੀ ਤਸਬੀਹ ਫਰਿਸ਼ਤੇ ਕਰਦੇ ਹਨ।)

[ਮੁਵੱਤਾ ਇਮਾਮ ਮਾਲਿਕ।]