Skip to content

ਕਿਸੇ ਪੀੜਤ ਵਿਅਕਤੀ ਨੂੰ ਦੇਖਣ 'ਤੇ ਕੀ ਦੁਆ ਕਰਨੀ ਚਾਹੀਦੀ ਹੈ?

الباب / الفصل
قسم الأدعية والأذكار

السؤال

س٤١: ما هو الدعاء إذا رأيت مبتلى؟

ਪ੍ਰ41: ਕਿਸੇ ਪੀੜਤ ਵਿਅਕਤੀ ਨੂੰ ਦੇਖਣ 'ਤੇ ਕੀ ਦੁਆ ਕਰਨੀ ਚਾਹੀਦੀ ਹੈ?

الجواب

ج:«الحمد لله الذي عافاني مما ابتلاك به، وفضلني على كثيرٍ ممن خلق تفضيلاً»

رواه الترمذي.

ਉੱਤਰ- "ਅਲਹਮਦੁ ਲਿੱਲਾਹਿੱਲ-ਲਜ਼ੀ ਆਫ਼ਾਨੀ ਮਿਮ-ਮਬਤਲਾਕਾ ਬਿਹੀ ਵਾ ਫੱਜ਼ਲਨੀ ਅਲਾ ਕਸੀਰਿਮ-ਮਿੱਮਨ ਖਲਾਕਾ ਤਫ਼ਜ਼ੀਲਾ" (ਸਾਰੀਆਂ ਤਾਰੀਫਾਂ ਉਸ ਅੱਲਾਹ ਲਈ ਹਨ, ਜਿਸਨੇ ਮੈਨੂੰ ਉਸ ਚੀਜ਼ ਤੋਂ ਬਚਾਇਆ ਜਿਸ ਨਾਲ ਤੈਨੂੰ ਪਰਖਿਆ (ਆਜ਼ਮਾਇਆ) ਹੈ ਅਤੇ ਉਸਨੇ ਮੈਨੂੰ ਕਈ ਮਖਲੂਕਾਂ ਨਾਲੋਂ ਵੱਧ ਵਡਿਆਈ ਬਖਸ਼ੀ ਹੈ।)

ਇਸਨੂੰ ਤਿਰਮਿਜ਼ੀ ਨੇ ਰਿਵਾਇਤ ਕੀਤਾ ਹੈ।