Skip to content

ਜੇਕਰ ਕਿਸੇ ਨੂੰ ਡਰ ਹੋਵੇ ਕਿ ਉਸਨੂੰ ਕਿਸੇ ਦੀ ਨਜ਼ਰ ਲਗ ਜਾਵੇਗੀ ਤਾਂ ਕਿਹੜੀ ਦੁਆ ਪੜ੍ਹੇ?

الباب / الفصل
قسم الأدعية والأذكار

السؤال

س٤٢: ما الدعاء لمن خشي أن يصيب شيئًا بعينه؟

ਪ੍ਰ42: ਜੇਕਰ ਕਿਸੇ ਨੂੰ ਡਰ ਹੋਵੇ ਕਿ ਉਸਨੂੰ ਕਿਸੇ ਦੀ ਨਜ਼ਰ ਲਗ ਜਾਵੇਗੀ ਤਾਂ ਕਿਹੜੀ ਦੁਆ ਪੜ੍ਹੇ?

الجواب

ج:في الحديث:

«إذا رأى أحدكم من أخيه أو من نفسه، أو من ماله ما يعجبه، [فليدع له بالبركة] فإن العين حق»

رواه أحمد وابن ماجه وغيرهما.

ਉੱਤਰ- ਹਦੀਸ ਵਿੱਚ ਆਉਂਦਾ ਹੈ:

"ਜਦੋਂ ਤੁਹਾਡੇ ਵਿੱਚੋਂ ਕੋਈ ਤੁਸੀਂ ਆਪਣੇ ਭਰਾ ਵਿੱਚ ਜਾਂ ਆਪਣੇ ਆਪ ਵਿੱਚ ਜਾਂ ਆਪਣੇ ਧਨ ਵਿੱਚ ਕੋਈ ਅਜਿਹਾ ਚੀਜ਼ ਵੇਖੇ, ਜੋ ਉਸਦੇ ਮਨ ਨੂੰ ਚੰਗੀ ਲੱਗੇ, ਤਾਂ ਉਸ ਲਈ ਬਰਕਤ ਦੀ ਦੁਆ ਕਰੇ, ਕਿਉਂਕਿ ਬੁਰੀ ਨਜ਼ਰ ਲੱਗਣੀ ਸੱਚੀ ਗੱਲ ਹੈ।"

ਇਸਨੂੰ ਅਹਿਮਦ, ਇਬਨ ਮਾਜਾ ਅਤੇ ਹੋਰਾਂ ਨੇ ਰਿਵਾਇਤ ਕੀਤਾ ਹੈ।