Skip to content

ਹਵਾਵਾਂ ਚੱਲਣ 'ਤੇ ਕੀ ਦੁਆ ਪੜ੍ਹੀ ਜਾਂਦੀ ਹੈ?

الباب / الفصل
قسم الأدعية والأذكار

السؤال

س٣٩: ما دعاء الريح؟

ਪ੍ਰ39: ਹਵਾਵਾਂ ਚੱਲਣ 'ਤੇ ਕੀ ਦੁਆ ਪੜ੍ਹੀ ਜਾਂਦੀ ਹੈ?

الجواب

ج:«اللهم إني أسألك خيرها وأعوذ بك من شرها»

أبو داود وابن ماجه.

ਉੱਤਰ- "ਅੱਲਾਹੁੱਮਾ ਇੱਨੀ ਅਸਅਲੁਕਾ ਖੈਰਾਹਾ ਵਾ ਆਉਜ਼ੁਬਿਕਾ ਮਿਨ ਸ਼ੱਰੀਹਾ" (ਹੇ ਅੱਲਾਹ! ਮੈਂ ਤੈਥੋਂ ਇਸ ਦੀ ਭਲਾਈ ਦੀ ਮੰਗ ਕਰਦਾ ਹਾਂ ਅਤੇ ਇਸ ਦੀ ਬੁਰਾਈ ਤੋਂ ਤੇਰੀ ਪਨਾਹ ਮੰਗਦਾ ਹਾਂ।)

ਇਸਨੂੰ ਅਬੁ-ਦਾਉਦ ਅਤੇ ਇਬਨ ਮਾਜਾ ਨੇ ਰਿਵਾਇਤ ਕੀਤਾ ਹੈ।