Skip to content

ਜਦੋਂ ਛਿੱਕ ਆਵੇ ਤਾਂ ਕੀ ਕਹਿਣਾ ਚਾਹੀਦਾ ਹੈ?

الباب / الفصل
قسم الأدعية والأذكار

السؤال

س٢٤: ما يقول الإنسان إذا عطس؟

ਪ੍ਰ24: ਜਦੋਂ ਛਿੱਕ ਆਵੇ ਤਾਂ ਕੀ ਕਹਿਣਾ ਚਾਹੀਦਾ ਹੈ?

الجواب

ج:«الحمد لله».

وليقل له أخوه أو صاحبه: «يرحمك الله».

فإذا قال له: فليقل: «يهديكم الله ويصلح بالكم»

رواه البخاري.

ਉੱਤਰ- "ਅਲਹਮਦੁ ਲਿੱਲਾਹ" (ਅੱਲਾਹ ਤੇਰਾ ਸ਼ੁਕਰ ਹੈ)।

  1. ਉਸਦੇ ਨਾਲ ਦਾ ਵਿਅਕਤੀ 'ਯਰਹਮੁਕੱਲਾਹ' ('ਅਲਾਹ ਤੁਹਾਡੇ 'ਤੇ ਰਹਿਮ ਕਰੇ) ਕਹੇ।

ਫੇਰ ਇਸਦੇ ਜਵਾਬ ਵਿੱਚ ਛਿੱਕਣ ਵਾਲਾ ਕਹੇਗਾ 'ਯਾਹਦਿਕੁਮੁੱਲਾਹੁ ਵਾ ਯੁਸਲਿਹ ਬਾਲਾਕੁਮ' (ਅੱਲਾਹ ਤੁਹਾਨੂੰ ਹਿਦਾਇਤ ਦੇਵੇ ਅਤੇ ਤੁਹਾਡੀ ਹਾਲਤ ਸੁਧਾਰੇ)।

ਬੁਖ਼ਾਰੀ ਵਿੱਚ ਰਿਵਾਇਤ ਹੋਈ ਹੈ।