Skip to content

ਕਿਸੇ ਮਜਲਿਸ (ਸਭਾ) ਨੂੰ ਖਤਮ ਕਰਨ ਵੇਲੇ "ਮਜਲਿਸ ਦੀ ਮਾਫੀ" ਦੀ ਕੀ ਦੁਆ ਹੈ?

الباب / الفصل
قسم الأدعية والأذكار

السؤال

س٢٥: ما تقول عند القيام والفراغ من المجلس "دعاء كفارة المجلس"؟

ਪ੍ਰ25: ਕਿਸੇ ਮਜਲਿਸ (ਸਭਾ) ਨੂੰ ਖਤਮ ਕਰਨ ਵੇਲੇ "ਮਜਲਿਸ ਦੀ ਮਾਫੀ" ਦੀ ਕੀ ਦੁਆ ਹੈ?

الجواب

ج:«سبحانك اللهم وبحمدك، أشهد أن لا إله إلا أنت، أستغفرك وأتوب إليك»

رواه أبو داود والترمذي وغيرهما.

«ਸੁਬਹਾਨਾ-ਕੱਲਾਹੁੱਮਾ ਵਾ ਬਿਹਮਦੀਕਾ, ਅਸ਼ਹਦੁ ਅੱਲਾ ਇਲਾਹਾ ਇੱਲਾ ਅੰਤਾ, ਅਸਤਗ਼ਫਿਰੁਕਾ ਵਾ ਅਤੁਬੁ ਇਲੈਕ» (ਹੇ ਅੱਲਾਹ ਤੂੰ ਪਾਕ ਹੈਂ ਆਪਣੀ ਪ੍ਰਸ਼ੰਸਾ ਦੇ ਨਾਲ। ਮੈਂ ਗਵਾਹੀ ਦਿੰਦਾ ਹਾਂ ਕਿ ਤੈਥੋਂ ਸਿਵਾ ਕੋਈ ਸੱਚਾ ਮਾਬੂਦ (ਪੂਜਕ) ਨਹੀਂ ਹੈ, ਮੈਂ ਤੈਥੋਂ ਮਾਫੀ ਮੰਗਦਾ ਹਾਂ ਅਤੇ ਤੇਰੇ ਵੱਲ ਮੁੜ ਆਉਂਦਾ ਹਾਂ।)

ਅਬੁ-ਦਾਉਦ ਅਤੇ ਤਿਰਮਿਜ਼ੀ ਆਦਿ ਨੇ ਰਿਵਾਇਤ ਕੀਤੀ ਹੈ।