Skip to content

ਮਸਜਿਦ ਤੋਂ ਬਾਹਰ ਨਿੱਕਲਣ ਦੀ ਕੀ ਦੁਆ ਹੈ?

الباب / الفصل
قسم الأدعية والأذكار

السؤال

س١٦: ما دعاء الخروج من المسجد؟

ਪ੍ਰ16: ਮਸਜਿਦ ਤੋਂ ਬਾਹਰ ਨਿੱਕਲਣ ਦੀ ਕੀ ਦੁਆ ਹੈ?

الجواب

ج:«اللهم إني أسألك من فضلك»

رواه مسلم.

ਉੱਤਰ- "ਅੱਲਾਹੁੱਮਾ ਇੱਨੀ ਅਸ-ਅਲੁਕਾ ਮਿਨ ਫਜ਼ਲਿਕ।" (ਹੇ ਅੱਲਾਹ! ਮੈਂ ਤੈਥੋਂ ਤੇਰੀ ਕਿਰਪਾ ਤੇ ਮਿਹਰ ਦੀ ਮੰਗ ਕਰਦਾ ਹਾਂ)।

ਇਮਾਮ ਮੁਸਲਿਮ ਨੇ ਰਿਵਾਇਤ ਕੀਤਾ ਹੈ।