Skip to content

السؤال

س38: عرف الصيام؟

ਪ੍ਰ38: ਸਿਯਾਮ (ਰੋਜ਼ੇ) ਦੀ ਕੀ ਪਰਿਭਾਸ਼ਾ ਹੈ?

الجواب

ج:هو التعبد لله بالإمساك عن المفطرات من طلوع الفجر إلى غروب الشمس، مع النية، وهو نوعان:

  1. صيام واجب: مثل صيام شهر رمضان، وهو ركن من أركان الإسلام.

قال تَعَالَى:

﴿يَٰٓأَيُّهَا ٱلَّذِينَ ءَامَنُواْ كُتِبَ عَلَيۡكُمُ ٱلصِّيَامُ كَمَا كُتِبَ عَلَى ٱلَّذِينَ مِن قَبۡلِكُمۡ لَعَلَّكُمۡ تَتَّقُونَ﴾

[البقرة: 183].

2. وصيام غير واجب: مثل صوم الإثنين والخميس من كل أسبوع، وصيام ثلاثة أيام من كل شهر، وأفضلها أيام البيض (13، 14، 15) من كل شهر قمري.

ਉੱਤਰ- ਸਿਯਾਮ (ਰੋਜ਼ਾ): ਅੱਲਾਹ ਦੀ ਇਬਾਦਤ ਦੀ ਨੀਅਤ ਤੋਂ ਪਹੁ ਫਟਣ (ਫਜਰ) ਤੋਂ ਲੈ ਕੇ ਸੂਰਜ ਡੁੱਬਣ ਤੱਕ ਰੋਜ਼ਾ ਤੋੜਨ ਵਾਲੀਆਂ ਚੀਜ਼ਾਂ ਤੋਂ ਬਚੇ ਰਹਿਣ ਦਾ ਨਾਮ ਹੈ। ਇਹ ਦੋ ਪ੍ਰਕਾਰ ਦਾ ਹੁੰਦਾ ਹੈ:

  1. ਫਰਜ਼ ਰੋਜ਼ਾ: ਜਿਵੇਂ ਕਿ ਰਮਜ਼ਾਨ ਦੇ ਮਹੀਨੇ ਦਾ ਰੋਜ਼ਾ। ਇਹ ਇਸਲਾਮ ਦੇ ਥੰਮ੍ਹਾਂ ਵਿੱਚੋਂ ਇੱਕ ਥੰਮ੍ਹ ਹੈ।

ਅੱਲਾਹ ਤਆਲਾ ਫ਼ਰਮਾਉਂਦਾ ਹੈ:

"ਹੇ ਲੋਕੋ! ਜਿਹੜੇ ਈਮਾਨ ਲਿਆਏ ਹੋ! ਤੁਹਾੜੇ 'ਤੇ ਸੌਮ (ਰੋਜ਼ੇ ਰੱਖਣਾ) ਉਸੇ ਤਰ੍ਹਾਂ ਫ਼ਰਜ਼ ਕੀਤੇ ਗਏ ਹਨ ਜਿਵੇਂ ਉਹਨਾਂ ਲੋਕਾਂ ਉੱਤੇ ਫ਼ਰਜ਼ ਕੀਤੇ ਗਏ ਸੀ ਜਿਹੜੇ ਤੁਹਾਥੋਂ ਪਹਿਲਾਂ (ਨਬੀਆਂ ਦੇ ਪੈਰੋਕਾਰ) ਗੁਜ਼ਰ ਚੁੱਕੇ ਹਨ ਤਾਂ ਜੋ ਤੁਸੀਂ ਰੱਬ ਤੋਂ ਡਰਨ ਵਾਲੇ ਬਣ ਜਾਵੋ।"

[ਸੂਰਤ ਅਲ-ਬਕਰਹ: 50]

  1. ਗੈਰ-ਜ਼ਰੂਰੀ (ਨਫ਼ਲ) ਰੋਜ਼ਾ: ਜਿਵੇਂ ਕਿ ਹਰ ਹਫ਼ਤੇ ਦੇ ਸੋਮਵਾਰ ਅਤੇ ਵੀਰਵਾਰ ਨੂੰ ਰੋਜ਼ਾ ਰੱਖਣਾ ਅਤੇ ਹਰ ਮਹੀਨੇ ਤਿੰਨ ਦਿਨ ਰੋਜ਼ਾ ਰੱਖਣਾ, ਜਿਨ੍ਹਾਂ ਵਿੱਚੋਂ ਸਭ ਤੋਂ ਉੱਤਮ ਅਯਾਮ-ਏ- ਬੀਜ਼ ਭਾਵ ਹਰ ਚੰਦਰ ਮਹੀਨੇ ਦੀ 13,14 ਅਤੇ 15 ਤਰੀਕ ਦੇ ਰੋਜ਼ੇ ਹਨ।