Skip to content

ਮੁਸਤਹੱਬ (ਵਧੇਰੇ ਚੰਗਾ) ਸਦਕਾ ਕੀ ਹੈ?

الباب / الفصل
قسم الفقه

السؤال

س37: ما هي الصدقة المستحبة؟

ਪ੍ਰ37 ਮੁਸਤਹੱਬ (ਵਧੇਰੇ ਚੰਗਾ) ਸਦਕਾ ਕੀ ਹੈ?

الجواب

ج:هي غير الزكاة، مثل: التصدق بأي شيء في وجوه الخير في أي وقت.

قال تَعَالَى:

﴿وَأَنفِقُواْ فِي سَبِيلِ ٱللَّهِ﴾

[البقرة: 195].

ਉੱਤਰ- ਇਹ ਜ਼ਕਾਤ ਤੋਂ ਇਲਾਵਾ ਸਦਕਾ ਹੈ, ਜਿਵੇਂ ਕਿ: ਕਿਸੇ ਵੀ ਸਮੇਂ ਭਲਾਈ ਦੇ ਕੰਮ ਵਿੱਚ ਕੋਈ ਦਾਨ ਦੇਣਾ।

ਅੱਲਾਹ ਤਆਲਾ ਫ਼ਰਮਾਉਂਦਾ ਹੈ:

"ਤੁਸੀਂ ਅੱਲਾਹ ਦੀ ਰਾਹ ਵਿੱਚ ਖ਼ਰਚ ਕਰੋ।"

[ਸੂਰਤ ਅਲ-ਬਕਰਹ: 50]